ਪੜਚੋਲ ਕਰੋ
ਮੇਰੇ DAD ਨੇ ਕਰਵਾਇਆ ਮੇਰਾ ਗਾਣਾ Delete : Armaan Bedil
ਅਰਮਾਨ ਬੇਦਿਲ ਨਾਲ ਖਾਸ ਗੱਲ ਬਾਤ,ਅਰਮਾਨ ਦਾ ਗੀਤ Praise ਹੋਇਆ ਰਿਲੀਜ਼
ਪਿਤਾ ਬਚਨ ਬੇਦਿਲ ਨੇ ਲਿਖੇ ਗੀਤ ਦੇ ਬੋਲ,ਅਰਮਾਨ ਦੇ ਕਈ ਗੀਤ ਦਰਸ਼ਕਾਂ ਨੂੰ ਆਏ ਪਸੰਦ
ਮਿਊਜ਼ਿਕ ਇੰਡਸਟਰੀ 'ਚ ਬਾਕੀ ਹਜੇ ਕਈ ਸੁਫ਼ਨੇ,ਚੰਗੇ ਗੀਤ ਗਾਉਣ 'ਚ ਵਿਸ਼ਵਾਸ ਰੱਖਦਾ : ਅਰਮਾਨ
ਅਰਮਾਨ ਨੇ ਸੁਣਾਈ ਆਪਣੇ ਬਚਪਨ ਦੀ ਕਹਾਣੀ,ਅਰਮਾਨ ਬੇਦਿਲ ਨੇ ਸੁਣਾਏ ਕਈ ਲਾਈਵ ਗੀਤ
ਹੁਣ ਬੈਕ ਟੂ ਬੈਕ ਗੀਤ ਰਿਲੀਜ਼ ਕਰੇਗਾ ਅਰਮਾਨ,COVID ਕਰਕੇ ਰੁਕਿਆ ਫਿਲਮ ਦਾ ਪਲਾਨ
ਜਲਦ ਫ਼ਿਲਮਾਂ 'ਚ ਵੀ ਦਿਖੇਗਾ ਅਰਮਾਨ ਬੇਦਿਲ
ਹੋਰ ਵੇਖੋ






















