ਪੜਚੋਲ ਕਰੋ
ਨਸੀਰੂਦੀਨ ਸ਼ਾਹ ਦਾ ਬਿਆਨ, 'ਦਿਲੀਪ ਕੁਮਾਰ ਦਾ ਇੰਡੀਅਨ ਸਿਨੇਮਾ 'ਚ ਕੋਈ ਯੋਗਦਾਨ ਨਹੀਂ'
ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਆਪਣੇ ਬੇਬਾਕ ਬਿਆਨ ਲਈ ਕਾਫੀ ਜਾਣੇ ਜਾਂਦੇ ਨੇ . ਉਸੀ ਤਰ੍ਹਾਂ ਊਨਾ ਦੇ ਨਵੇਂ ਬਿਆਨ ਨੇ ਕਾਫੀ ਤਹਲਕਾ ਮਚਾ ਦਿੱਤਾ ਹੈ. ਨਸੀਰੂਦੀਨ ਸ਼ਾਹ ਨੇ ਹਾਲ ਹੀ 'ਚ ਆਪਣੇ ਇਕ ਆਰਟੀਕਲ 'ਚ ਦਿਲੀਪ ਕੁਮਾਰ ਦਾ ਜ਼ਿਕਰ ਕੀਤਾ.
ਹੋਰ ਵੇਖੋ

















