ਪੜਚੋਲ ਕਰੋ
ਸਲਮਾਨ ਖ਼ਾਨ ਦਾ ਐਲਾਨ, 'ਈਦ' ਮੌਕੇ ਸਿਨੇਮਾਘਰਾਂ 'ਚ ਹੀ ਰਿਲੀਜ਼ ਹੋਵੇਗੀ ਫ਼ਿਲਮ 'ਰਾਧੇ'
#Salmankhan #Radhe #Release #Eid2021
ਸਲਾਮ ਖਾਨ ਨੇ ਫਿਰ ਤੋਂ ਆਪਣੀ ਆਉਣ ਵਾਲੀ ਫ਼ਿਲਮ 'ਰਾਧੇ' ਦੀ ਰਿਲੀਜ਼ ਨੂੰ ਲੈ ਕੇ ਬਿਆਨ ਦਿੱਤਾ ਹੈ. ਸਲਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਇਹ ਸਾਫ ਕਰ ਦਿੱਤਾ ਕਿ ਫ਼ਿਲਮ 'ਰਾਧੇ' ਪਹਿਲਾਂ ਥਿਏਟਰ ਵਿਚ ਰਿਲੀਜ਼ ਹੋਵੇਗੀ.
ਹੋਰ ਵੇਖੋ






















