ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਦਿੱਲੀ ਕ੍ਰਾਈਮ' ਨੂੰ ਮਿਲਿਆ International Emmy ਐਵਾਰਡ
ਇੰਟਰਨੈਸਨਲ ਐਮੀ ਅਵਾਰਡ 2020 ਦਾ ਐਲਾਨ ਸੋਮਵਾਰ ਨੂੰ ਵਰਚੁਅਲ ਸੈਰੇਮਨੀ ਦੌਰਾਨ ਕੀਤਾ ਗਿਆ। ਐਮੀ ਅਵਾਰਡ ਵਰਚੁਅਲ ਸੈਰੇਮਨੀ ਨਿਊਯਾਰਕ ਸ਼ਹਿਰ ਤੋਂ ਹੋਈ | ਇੰਡੀਆ ਦੀ ‘ਦਿੱਲੀ ਕ੍ਰਾਈਮ’ ਨੂੰ ਬੈਸਟ ਡਰਾਮਾ ਸੀਰੀਜ਼ ਦਾ ਐਵਾਰਡ ਮਿਲਿਆ ਹੈ। ਵੈਬ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਡਰਾਮਾ ਕੈਟੇਗਰੀ ਵਿੱਚ ਇੰਟਰਨੈਸ਼ਨਲ ਐਮੀ ਅਵਾਰਡ 'ਚ ਅਵਲ ਨੰਬਰ ਮਿਲਿਆ ਹੈ। ਇਸ ਸੀਰੀਜ਼ ਨੇ ਅਰਜਨਟੀਨਾ, ਜਰਮਨੀ ਅਤੇ ਬ੍ਰਿਟੇਨ ਦੇ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਿੱਛੇ ਛੱਡ ਕੇ ਆਪਣੀ ਜਗਾਹ ਅੱਗੇ ਬਣਾਈ ਹੈ |
ਇਸ ਸੀਰੀਜ਼ ਦਾ ਪਹਿਲਾ ਸੀਜ਼ਨ 2012 ਦੇ ਨਿਰਭਯਾ ਬਲਾਤਕਾਰ ਕੇਸ ਦੀ ਕਹਾਣੀ ਨਾਲ ਜੁੜੀ ਹੈ.
ਇਸ ਸੀਰੀਜ਼ ਦਾ ਪਹਿਲਾ ਸੀਜ਼ਨ 2012 ਦੇ ਨਿਰਭਯਾ ਬਲਾਤਕਾਰ ਕੇਸ ਦੀ ਕਹਾਣੀ ਨਾਲ ਜੁੜੀ ਹੈ.
ਬਾਲੀਵੁੱਡ
![Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ](https://feeds.abplive.com/onecms/images/uploaded-images/2024/06/30/6ff09e9db340ea095a1eefee9b5b2d1e1719716929713370_original.jpg?impolicy=abp_cdn&imwidth=470)
Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ
View More
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਜਲੰਧਰ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement