ਪੜਚੋਲ ਕਰੋ
Advertisement
ਵੀਰਵਾਰ ਤੋਂ ਦੇਸ਼ ਭਰ 'ਚ ਮੁੜ ਖੁੱਲ੍ਹ ਰਹੇ Cinema Hall, ਜਾਣੋ ਕੀ ਨੇ ਹਿਦਾਇਤਾਂ
ਕੇਂਦਰ ਸਰਕਾਰ ਦੀਆਂ ਹਿਦਾਇਤਾਂ ਤੋਂ ਬਾਅਦ 15 ਅਕਤੂਬਰ ਤੋਂ ਦੇਸ਼ ਭਰ 'ਚ ਸਿਨੇਮਾ ਹਾਲ ਖੁੱਲ ਰਹੇ ਹਨ।
ਲਗਭਗ 7 ਮਹੀਨਿਆਂ ਤੋਂ ਬੰਦ ਸਿਨੇਮਾ ਘਰ ਗਾਈਡਲਾਈਨਸ ਨਾਲ ਖੁਲਣਗੇੇ। ਸਿਨੇਮਾ ਘਰ 'ਚ ਐਂਟਰੀ 'ਤੋਂ ਪਹਿਲਾਂ ਸਕਰੀਨਿੰਗ ਲਾਜ਼ਮੀ ਹੋਵੇਗੀ। ਸਿਨੇਮਾ ਘਰਾਂ ਨੂੰ ਪਹਿਲਾਂ ਸੈਨੇਟਾਇਜ਼ ਕੀਤਾ ਗਿਆ। ਇਸ ਦੌਰਾਨ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੋਵੇਗਾ।
ਇਸ ਦੇ ਨਾਲ ਹੀ ਸਿਨੇਮਾ ਹਾਲ 'ਚ ਸਿਰਫ 50 ਪ੍ਰਤੀਸ਼ਤ ਲੋਕਾਂ ਨੂੰ ਬੈਠਣ ਦੀ ਹੀ ਇਜਾਜ਼ਤ ਹੋਵੇਗੀ।

ਮਨੋਰੰਜਨ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement
Advertisement
ਟ੍ਰੈਂਡਿੰਗ ਟੌਪਿਕ
Advertisement