ਪੜਚੋਲ ਕਰੋ
Advertisement

Govinda Gun Shot: ਗੋਵਿੰਦਾ ਨੂੰ ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਦੇਖਣ ਹਸਪਤਾਲ ਪਹੁੰਚੀ ਪਤਨੀ ਸੁਨੀਤਾ, ਹੰਝੂਆਂ ਨਾਲ ਭਰੀਆਂ ਅੱਖਾਂ, ਤਸਵੀਰਾਂ ਵਾਇਰਲ
Govinda Gun Shot: ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਕੱਲ ਯਾਨੀ 1 ਅਕਤੂਬਰ ਨੂੰ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਫਿਲਮੀ ਸਿਤਾਰਿਆਂ ਵਿਚਾਲੇ ਤਰਥੱਲੀ ਮੱਚ ਗਈ।

Govinda Gun Shot
1/5

ਦੱਸ ਦੇਈਏ ਕਿ ਇਸ ਤੋਂ ਬਾਅਦ ਸਿਤਾਰੇ ਗੋਵਿੰਦਾ ਨੂੰ ਦੇਖਣ ਲਈ ਹਸਪਤਾਲ ਪਹੁੰਚ ਰਹੇ ਹਨ। ਇਸ ਦੌਰਾਨ ਅਦਾਕਾਰ ਦੀ ਪਤਨੀ ਸੁਨੀਤਾ ਵੀ ਹਸਪਤਾਲ ਪਹੁੰਚੀ।
2/5

ਗੋਲੀ ਲੱਗਣ ਤੋਂ ਬਾਅਦ ਪਤਨੀ ਸੁਨੀਤਾ ਪਹਿਲੀ ਵਾਰ ਗੋਵਿੰਦਾ ਨੂੰ ਹਸਪਤਾਲ 'ਚ ਦੇਖਣ ਪਹੁੰਚੀ। ਇਸ ਦੌਰਾਨ ਸੁਨੀਤਾ ਆਹੂਜਾ ਕਾਫੀ ਉਦਾਸ ਨਜ਼ਰ ਆ ਰਹੀ ਸੀ। ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਵਿੱਚ ਸੁਨੀਤਾ ਆਹੂਜਾ ਦੀਆਂ ਨਜ਼ਰਾਂ ਵਿੱਚ ਉਦਾਸੀ ਸਾਫ ਨਜ਼ਰ ਆ ਰਹੀ ਹੈ।
3/5

ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦੀ ਇਸ ਤਸਵੀਰ 'ਚ ਉਨ੍ਹਾਂ ਦੇ ਚਿਹਰੇ 'ਤੇ ਉਦਾਸੀ ਦੇਖੀ ਜਾ ਸਕਦੀ ਹੈ। ਸੁਨੀਤਾ ਆਹੂਜਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਗੋਵਿੰਦਾ ਦੀ ਪਤਨੀ ਸੁਨੀਤਾ ਦੇ ਚਿਹਰੇ 'ਤੇ ਉਦਾਸੀ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ।
4/5

ਸੁਨੀਤਾ ਆਹੂਜਾ ਚਸ਼ਮਾ ਪਾ ਕੇ ਆਪਣੇ ਹੰਝੂ ਲੁਕਾਉਂਦੀ ਨਜ਼ਰ ਆਈ। ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਸ਼ੇਅਰ ਕਰ ਰਹੇ ਹਨ।
5/5

ਮੀਡੀਆ ਨਾਲ ਗੱਲ ਕਰਦੇ ਹੋਏ ਸੁਨੀਤਾ ਆਹੂਜਾ ਨੇ ਗੋਵਿੰਦਾ ਦੀ ਹੈਲਥ ਅਪਡੇਟ ਦਿੱਤੀ। ਉਨ੍ਹਾਂ ਦੱਸਿਆ ਕਿ ਗੋਵਿੰਦਾ ਹੁਣ ਕਾਫੀ ਠੀਕ ਹਨ। ਉਨ੍ਹਾਂ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ।
Published at : 02 Oct 2024 07:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
