ਪੜਚੋਲ ਕਰੋ
Advertisement
(Source: Dainik Bhaskar)
ਵੈਲੇਨਟਾਈਨ ਤੇ ਰਿਲੀਜ਼ ਹੋਵੇਗੀ ਫਿਲਮ 'ਪਾਣੀ 'ਚ ਮਧਾਣੀ'
ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਫਿਲਮ 'ਪਾਣੀ 'ਚ ਮਧਾਣੀ' ਦਾ ਆਫੀਸ਼ੀਅਲ ਪੋਸਟਰ ...ਫਿਲਮ ਦਾ ਨਾਮ 'ਪਾਣੀ ਵਿਚ ਮਧਾਣੀ' ਤਕਰੀਬਨ 9 ਸਾਲਾਂ ਬਾਅਦ ਦਿਖੇਗੀ ਗਿਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ.. ਗਿੱਪੀ ਤੇ ਨੀਰੂ ਦੀ ਜੋੜੀ ਨੇ ਲੰਬੇ ਸਮੇ ਬਾਅਦ ਫ਼ਿਲਮੀ ਪਰਦੇ ਤੇ ਵਾਪਸੀ ਕਰਨ ਜਾ ਰਹੇ ਨੇ ..ਰਿਲੀਜ਼ ਹੋਏ ਪੋਸਟਰ ਚ ਦੋਹਾ ਦੀ ਲੁਕ ਇਸ ਵਾਰ ਡਿਫਰੰਟ ਨਜ਼ਰ ਆ ਰਹੀ ਹੈ | ਦੋਨਾਂ ਨੇ 90 ਦੀ ਲੁਕ ਨੂੰ ਫੋਲੋ ਕੀਤਾ ਹੈ ਤੇ ਪੋਸਟਰ 'ਚ ਇਹ ਵੀ ਲਿਖਿਆ ਹੈ ਕਿ 'ਐਤਕੀ ਵੱਖਰੀ ਹੈ ਕਹਾਣੀ , ਪਾਈ ਐ ਪਾਣੀ 'ਚ ਮਧਾਣੀ' |
ਪਾਲੀਵੁੱਡ
Diljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੋਣਾਂ 2024
ਦੇਸ਼
ਵਿਸ਼ਵ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement