ਪੜਚੋਲ ਕਰੋ
Advertisement
ਖੇਤੀ ਐਕਟ ਖਿਲਾਫ਼ ਇਕਜੁੱਟ ਹੋਏ ਪੰਜਾਬੀ ਸਿਤਾਰੇ ਹੁਣ ਗਵਰਨਰ ਦਾ ਕਰਣਗੇ ਰੁੱਖ
ਖੇਤੀ ਐਕਟ ਖਿਲਾਫ਼ ਇਕਜੁਟ ਹੋਏ ਪੰਜਾਬੀ ਸਿਤਾਰੇ ਹੁਣ ਪੰਜਾਬ ਗਵਰਨਰ ਦਾ ਰੁੱਖ ਕਰਨ ਜਾ ਰਹੇ ਨੇ . ਸੋਮਵਾਰ ਯਾਨੀ ਕੀ 5 ਅਕਤੂਬਰ ਨੂੰ ਪੰਜਾਬ ਦੇ ਸਮੂਹ ਕਲਾਕਾਰ ਚੰਡੀਗੜ੍ਹ ਸੇਕ੍ਟਰ 8-D ਤੋਂ ਪੈਦਲ ਗਵਰਨਰ ਹਾਊਸ ਜਾਣਗੇ .ਸੋਮਵਾਰ ਕਰੀਬ 3 ਵਜੇ ਸੇਕ੍ਟਰ 8-D ਚੰਡੀਗੜ੍ਹ ਤੋਂ ਗੁਰਦੁਆਰਾ ਪਾਤਸ਼ਾਹੀ 10 ਤੋਂ ਅਰਦਾਸ ਕਰਨ ਬਾਅਦ ਪੈਦਲ ਜਾਕੇ ਖੇਤੀ ਐਕਟ ਖਿਲਾਫ਼ ਇਕ ਮੈਮੋਰੰਡਮ ਪੰਜਾਬ ਗਵਰਨਰ ਨੂੰ ਸੌਂਪਿਆ ਜਾਏਗਾ . ਪੰਜਾਬੀ ਕਲਾਕਾਰ ਦਰਸ਼ਨ ਔਲਖ ਨੇ ਪੰਜਾਬ ਤੇ ਤਮਾਮ ਕਲਾਕਾਰਾਂ ਨੂੰ ਓਥੇ ਪਹੁੰਚ ਦੀ ਅਪੀਲ ਕੀਤੀ ਹੈ
ਖੇਤੀ ਐਕਟ ਖਿਲਾਫ਼ ਲਗਾਤਾਰ ਪੰਜਾਬੀ ਕਲਾਕਾਰਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਜਾ ਰਿਹਾ ਹੈ . ਪੰਜਾਬ ਦੇ ਕਿਸਾਨਾਂ ਲਈ ਕਲਾਕਾਰ ਇਕਜੁਟ ਹੋ ਗਏ ਨੇ . ਤੇ ਕੇਂਦਰ ਨੂੰ ਅਪੀਲ ਕਰ ਰਹੇ ਨੇ ਕੀ ਖੇਤੀ ਐਕਟ ਨੂੰ ਵਾਪਸ ਲਿਆ ਜਾਵੇ .
ਖੇਤੀ ਐਕਟ ਖਿਲਾਫ਼ ਲਗਾਤਾਰ ਪੰਜਾਬੀ ਕਲਾਕਾਰਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਜਾ ਰਿਹਾ ਹੈ . ਪੰਜਾਬ ਦੇ ਕਿਸਾਨਾਂ ਲਈ ਕਲਾਕਾਰ ਇਕਜੁਟ ਹੋ ਗਏ ਨੇ . ਤੇ ਕੇਂਦਰ ਨੂੰ ਅਪੀਲ ਕਰ ਰਹੇ ਨੇ ਕੀ ਖੇਤੀ ਐਕਟ ਨੂੰ ਵਾਪਸ ਲਿਆ ਜਾਵੇ .
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
ਟ੍ਰੈਂਡਿੰਗ ਟੌਪਿਕ
Advertisement