ਪੜਚੋਲ ਕਰੋ
Blackbuck Case: ਕੋਰਟ ਤੋਂ ਰਾਹਤ ਮਿਲਣ ਬਾਅਦ ਸਲਮਾਨ ਖ਼ਾਨ ਨੇ ਫੈਨਸ ਦਾ ਕੀਤਾ ਧੰਨਵਾਦ
#Salmankhan #BlackbuckCase #Tweet
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਤੋਂ ਕੁਝ ਦਿਨ ਪਹਿਲਾ ਵੱਡੀ ਰਾਹਤ ਮਿਲੀ ਸੀ. ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਫੈਨਸ ਦਾ ਉਸਨੂੰ ਸਮਰਥਨ ਕਰਨ ਲਈ ਸ਼ੁਕਰੀਆ ਅਦਾ ਕੀਤਾ ਹੈ.
ਹੋਰ ਵੇਖੋ

















