ਪੜਚੋਲ ਕਰੋ
ਪਰਿਵਾਰ ਨਾਲ 'ਮਕਲੌੜਗੰਜ' 'ਚ ਸਮਾਂ ਬਿਤਾ ਰਹੀ ਕਰੀਨਾ ਕਪੂਰ
ਤੈਮੂਰ ਅਲੀ ਇਨ੍ਹੀ ਦਿਨੀ ਆਪਣੇ ਪਰਿਵਾਰ ਨਾਲ ਹਿਮਾਚਲ ਦੀ ਗਲੀਆਂ ਦੀ ਸੈਰ ਕਰ ਰਹੇ ਨੇ .ਆਪਣੇ ਪਿਤਾ ਦੇ ਕੰਧਿਆ ਤੇ ਬੈਠ ਉਹ ਹਿਮਾਚਲ ਦੀ ਵਾਧਿਆਂ ਦਾ ਮਜ਼ਾ ਲੈ ਰਹੇ ਨੇ .ਉਨ੍ਹਾਂ ਨਾਲ ਕਰੀਨਾ ਕਪੂਰ ਖ਼ਾਨ , ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਵੀ ਮਜੂਦ ਨੇ . ਜਿਨ੍ਹਾਂ ਨੂੰ ਹਿਮਾਚਲ ਦੇ ਮਕਲੋੜਗੰਜ ਵਿਖੇ ਸਪੌਟ ਕੀਤਾ ਗਿਆ ਹੈ .
ਹੋਰ ਵੇਖੋ

















