ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Weather Update । ਫਰਵਰੀ 'ਚ ਹੀ ਚੜ੍ਹਿਆ ਪੰਜਾਬ ਦਾ ਪਾਰਾ, ਕਿਸਾਨ ਫਿਰਕਮੰਦ

Punjab News: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਇੱਕਦਮ ਮੌਸਮ ਨੇ ਕਰਵਟ ਲਈ ਹੈ। ਪਿਛਲੇ ਦਿਨਾਂ ਤੋਂ ਪਾਰਾ ਕਾਫੀ ਉੱਪਰ ਚਲਾ ਗਿਆ ਹੈ। ਬੇਸ਼ੱਕ ਇਸ ਨਾਲ ਠੰਢ ਤੋਂ ਰਾਹਤ ਮਿਲੀ ਹੈ ਪਰ ਇਸ ਨੂੰ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ। ਇਸ ਲਈ ਕਿਸਾਨ ਕਾਫੀ ਫਿਕਰਮੰਦ ਹਨ। ਖੇਤੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਫਰਵਰੀ ਵਿੱਚ ਹੀ ਪਾਰਾ ਆਮ ਨਾਲੋਂ ਉੱਪਰ ਜਾਣਾ ਸਹੀ ਨਹੀਂ। 

ਦੱਸ ਦਈਏ ਕਿ ਇਸ ਵਾਰ ਕੜਾਕੇ ਦੀ ਠੰਢ ਪੈਣ ਕਰਕੇ ਕਣਕ ਦੀ ਫਸਲ ਕਾਫੀ ਵਧੀਆ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਅੱਧ ਮਾਰਚ ਤੱਕ ਮੌਸਮ ਠੰਢਾ ਰਿਹਾ ਤਾਂ ਰਿਕਾਰਡ ਝਾੜ ਹੋਏਗਾ। ਹੁਣ ਇੱਕਦਮ ਪਾਰਾ ਚੜ੍ਹਨ ਨਾਲ ਕਿਸਾਨਾਂ ਤੇ ਖੇਤੀ ਮਾਹਿਰਾਂ ਦਾ ਫਿਕਰ ਵਧ ਗਿਆ ਹੈ।

ਪਿਛਲੇ ਸਾਲ ਵੀ ਫਰਵਰੀ-ਮਾਰਚ ’ਚ ਵਧੇ ਤਾਪਮਾਨ ਨੇ ਕਣਕ ਦੇ ਝਾੜ ਨੂੰ ਸੱਟ ਮਾਰੀ ਸੀ। ਐਤਕੀਂ ਵੀ ਉਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕੁਝ ਦਿਨਾਂ ਤੋਂ ਜਿਸ ਤਰੀਕੇ ਨਾਲ ਆਮ ਨਾਲੋਂ ਦੋ-ਤਿੰਨ ਡਿਗਰੀ ਪਾਰਾ ਵਧਿਆ ਹੈ, ਉਸ ਤੋਂ ਜਾਪਦਾ ਹੈ ਕਿ ਝਾੜ ਮੁੜ ਘਟੇਗਾ। ਕਣਕ ਦੇ ਝਾੜ ਵਿੱਚ ਪਿਛਲੇ ਵਰ੍ਹੇ 15 ਤੋਂ 20 ਫ਼ੀਸਦੀ ਤੱਕ ਕਮੀ ਆਈ ਸੀ। 

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਾਲ ਕਣਕ ਹੇਠ ਰਕਬਾ 34.90 ਲੱਖ ਹੈਕਟੇਅਰ ਹੈ। ਮੁੱਢਲੇ ਰੁਝਾਨ ਤੋਂ ਸਰਕਾਰ ਨੂੰ ਉਮੀਦ ਸੀ ਕਿ ਸੂਬੇ ਵਿਚ ਕਣਕ ਦਾ ਉਤਪਾਦਨ ਐਤਕੀਂ 167-170 ਲੱਖ ਮੀਟਰਿਕ ਟਨ ਹੋਵੇਗਾ ਤੇ ਇਸ ਵਿਚੋਂ 120-130 ਲੱਖ ਮੀਟਰਿਕ ਟਨ ਕਣਕ ਸਰਕਾਰੀ ਖ਼ਰੀਦ ਲਈ ਮੰਡੀਆਂ ਵਿਚ ਪੁੱਜੇਗੀ। 

ਵੀਡੀਓਜ਼ ਖੇਤੀਬਾੜੀ ਖ਼ਬਰਾਂ

ਪੰਜਾਬ ਸਰਕਾਰ ਮੰਗਾਂ ਤੋਂ ਭੱਜੀ, ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ| SKM | Bhagwant Mann|Kisan

ਸ਼ਾਟ ਵੀਡੀਓ ਖੇਤੀਬਾੜੀ ਖ਼ਬਰਾਂ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!
Advertisement

ਟਾਪ ਹੈਡਲਾਈਨ

ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ

Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ

Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ

Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ

Asia Cup 2025 ਲਈ 15 ਮੈਂਬਰੀ ਟੀਮ ਇੰਡੀਆ ਹੋਈ Fix! ਸੂਰਿਆ ਬਣੇ ਕਪਤਾਨ, ਰੈੱਡੀ, ਪਰਾਗ, ਸੰਜੂ ਤੇ ਅਰਸ਼ਦੀਪ ਨੂੰ ਮਿਲਿਆ ਮੌਕਾ

ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ

Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Embed widget