ਪੜਚੋਲ ਕਰੋ
PM ਦੀ Mann ki Baat ਦਾ ਥਾਲੀ ਵਜਾ ਵਿਰੋਧ ਕਰਨਗੇ ਕਿਸਾਨ, ਭੁੱਖ ਹੜਤਾਲ ਦਾ ਵੀ ਕੀਤਾ ਐਲਾਨ
ਸਾਂਝਾ ਕਿਸਾਨ ਮੋਰਚਾ ਵੱਲੋਂ 4 ਫੈਸਲੇ ਲਏ ਗਏ ਹਨ ।ਸੋਮਵਾਰ ਤੋਂ 11 ਕਿਸਾਨ ਸ਼ੁਰੂ ਭੁੱਖ ਹੜਤਾਲ ਕਰਨਗੇ। 25 ਤੋਂ 27 ਦਸੰਬਰ ਤੱਕ ਹਰਿਆਣਾ ‘ਚ ਟੋਲ ਪਲਾਜ਼ਾ ਫ੍ਰੀ ਹੋਣਗੇ । NDA 'ਚ ਭਾਈਵਾਲ ਪਾਰਟੀਆਂ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ।ਮਨ ਕੀ ਬਾਤ ਦਾ ਥਾਲੀਆਂ ਵਜਾ ਕੇ ਕਿਸਾਨ ਵਿਰੋਧ ਕਰਨਗੇ
ਖ਼ਬਰਾਂ
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਹੋਰ ਵੇਖੋ






















