Terrible Accident | ਅਣਗਹਿਲੀ ਕਾਰਨ ਮਿੰਟਾਂ 'ਚ ਮੌਤ ਦੇ ਮੂੰਹ 'ਚ ਗਏ ਪਤੀ ਪਤਨੀ | CCTV
Terrible Accident | ਅਣਗਹਿਲੀ ਕਾਰਨ ਮਿੰਟਾਂ 'ਚ ਮੌਤ ਦੇ ਮੂੰਹ 'ਚ ਗਏ ਪਤੀ ਪਤਨੀ | CCTV
#accident #cctv #abplive
ਖੌਫ਼ਨਾਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਗਾਜ਼ੀਆਬਾਦ ਤੋਂ
ਜਿਥੇ ਜਲਦਬਾਜ਼ੀ ਅਤੇ ਅਣਗਹਿਲੀ ਕਾਰਨ ਪਤੀ ਪਤਨੀ ਮੌਤ ਦੇ ਮੂੰਹ 'ਚ ਚਲੇ ਗਏ |
ਗਾਜ਼ੀਆਬਾਦ ਦੇ ਰਾਜਨਗਰ ਏਕ੍ਸਟੈਂਸ਼ਨ 'ਚ ਹੋਏ ਭਿਆਨਕ ਹਾਦਸੇ ਦੀ ਇਹ ਸੀਸੀਟੀਵੀ ਸਾਹਮਣੇ ਆਈ ਹੈ
ਜਿਸ ਚ ਦੇਖਿਆ ਜਾ ਸਕਦਾ ਹੈ ਕਿ ਸਕੂਟੀ ਸਵਾਰ ਬਿਨਾਂ ਦੇਖੇ ਟਰਾਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਟਰੱਕ ਦੇ ਬੇਹੱਦ ਨਜ਼ਦੀਕ ਜਾਣ ਕਾਰਨ ਸਕੂਟੀ ਟਰਾਲੇ ਦੀ ਲਪੇਟ ਚ ਆ ਗਈ ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਹਿਚਾਣ ਅਰੁਣ ਤੇ ਸੁਮੀਤ ਵਜੋਂ ਹੋਈ ਹੈ | ਉਥੇ ਹੀ ਹਾਦਸੇ ਤੋਂ ਬਾਅਦ ਪੁਲਸ ਨੇ ਟਰਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।'
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...