ਪੜਚੋਲ ਕਰੋ
ਮਾਣਹਾਨੀ ਮਾਮਲਾ : Amritsar Court 'ਚ ਪੇਸ਼ ਹੋਏ Sanjay Singh
ਮਾਣਹਾਨੀ ਮਾਮਲਾ : Amritsar Court 'ਚ ਪੇਸ਼ ਹੋਏ Sanjay Singh
ਮਜੀਠੀਆ ਵਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਪਾਰਲੀਮੈਂਟ ਮੈਂਬਰ ਸੱਜਣ ਸਿੰਘ ਅੱਜ ਅੰਮ੍ਰਿਤਸਰ ਦੀ ਕੋਰਟ ਵਿਚ ਪੇਸ਼ ਹੋਏ। ਬਿਕਰਮ ਮਜੀਠੀਆ ਦੇ ਨਾ ਆਉਣ ਕਰਕੇ ਕੋਰਟ ਨੇ ਇਸ ਮਾਮਲੇ ਦੀ ਤਾਰੀਖ਼ ਅੱਗੇ ਪਾਉਣੀ ਪੈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਉਹ ਕੋਰਟ ਦਾ ਸਨਮਾਨ ਕਰਦੇ ਹਨ, ਜਿਸ ਕਰਕੇ ਉਹ ਹਮੇਸ਼ਾ ਆਪਣੀ ਤਾਰੀਖ਼ 'ਤੇ ਪੇਸ਼ ਹੋ ਜਾਂਦੇ ਹਨ। ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮਜੀਠੀਆ ਕੋਰਟ ਵਿਚ ਪੇਸ਼ ਨਹੀਂ ਹੋਏ, ਜਿਸ ਕਰਕੇ ਕੋਰਟ ਨੂੰ ਤਾਰੀਖ਼ ਅਗੇ ਪਾਉਣੀ ਪਈ।
ਹੋਰ ਵੇਖੋ






















