ਦਿੱਲੀ ਦਾ AQI ਪਹੁੰਚਿਆ ਖ਼ਤਰਨਾਕ ਪੱਧਰ 'ਤੇ.ਵੀਰਵਾਰ ਦਿੱਲੀ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ.ਲੋਕਾਂ ਨੂੰ ਸਾਹ ਲੈਣ 'ਚ ਆ ਰਹੀ ਮੁਸ਼ਕਿਲ.ਸਵੇਰ ਤੋਂ ਸ਼ਾਮ ਤਕ ਛਾਈ ਰਹਿੰਦੀ ਧੁੰਦ