ਪੜਚੋਲ ਕਰੋ
Gangster Kala Jathedi ਦੇ ਵਿਆਹ ਲਈ ਸੁਰੱਖਿਆ ਭਾਰੀ, ਸ਼ਗਨ ਦੀ ਤਿਆਰੀ
Gangster Kala Jathedi ਦੇ ਵਿਆਹ ਲਈ ਸੁਰੱਖਿਆ ਭਾਰੀ, ਸ਼ਗਨ ਦੀ ਤਿਆਰੀ
#GangsterKalaJathedi #wedding #Lawrancebishmoi #Goldibrar #abpsanjha
ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਦਾ ਵਿਆਹ ਹੈ ਤੇ ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ, ਸ਼ੁੱਕਰਵਾਰ ਨੂੰ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਦਵਾਰਕਾ ਕੋਰਟ ਵਿੱਚ ਗੈਂਗਸਟਰ ਨੂੰ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ, ਜਠੇੜੀ ਦੇ ਵਕੀਲ ਨੇ ਦੱਸਿਆ ਹੈ ਕਿ ਪੱਛਮ ਵਿਹਾਰ ਥਾਣੇ ਦੇ ਇਲਾਕੇ ਵਿੱਚ ਫਾਈਰਿੰਗ ਦੀ ਵਾਰਦਾਤ ਦਾ ਇਹ ਮਾਮਲਾ ਹੈ |
ਹੋਰ ਵੇਖੋ






















