![ABP Premium](https://cdn.abplive.com/imagebank/Premium-ad-Icon.png)
Murder in Sonipat: ਸੋਨੀਪਤ 'ਚ ਗੋਲੀਆਂ ਨਾਲ ਭੁੰਨਿਆ ਸਖ਼ਸ਼, ਆਪਸੀ ਰੰਜਿਸ਼ 'ਚ ਕੀਤਾ ਵਿਅਕਤੀ ਦਾ ਕਤਲ
ਸੋਨੀਪਤ ਦੇ ਔਰੰਗਾਬਾਦ ਦਾ ਰਹਿਣ ਵਾਲਾ ਦੀਪਕ ਆਪਣੇ ਇੱਕ ਦੋਸਤ ਨਾਲ ਪਿੰਡ ਖੇਵੜਾ ਵਿੱਚ ਫਲੋਰ ਮਿੱਲ ਚਲਾਉਂਦਾ ਹੈ, ਬੀਤੀ ਦੇਰ ਸ਼ਾਮ ਉਹ ਆਪਣੀ ਫੈਕਟਰੀ ਤੋਂ ਪਿੰਡ ਵੱਲ ਜਾ ਰਿਹਾ ਸੀ ਤਾਂ ਪਿੰਡ ਦੇ ਸਟੇਡੀਅਮ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਸਦੀ ਕਾਰ ਦਾ ਰਸਤਾ ਰੋਕ ਲਿਆ ਅਤੇ ਉਸ ਨੇ ਬਾਹਰ ਲੈ ਗਏ। ਇਸ ਤੋਂ ਬਾਅਦ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੀਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਦੀਪਕ ਦੀ ਕਾਰ ਨੂੰ ਸਾਈਡ 'ਚ ਲਾਇਆ ਤੇ ਉਸ ਦੀ ਲਾਸ਼ ਖੇਤਾਂ 'ਚ ਸੁੱਟ ਕੇ ਫਰਾਰ ਹੋ ਗਏ। ਜਦੋਂ ਕਾਫੀ ਦੇਰ ਤੱਕ ਦੀਪਕ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਭਰਾ ਜਦੋਂ ਉਹ ਉਸ ਦੀ ਭਾਲ ਵਿਚ ਫੈਕਟਰੀ ਵਿਚ ਗਿਆ ਤਾਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਉਸ ਨੇ ਪਿੰਡ ਵਿਚ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਹਾਸਲ ਜਾਣਕਾਰੀ ਮੁਤਾਬਕ ਦੀਪਕ ਦਾ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਕਾਰਨ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
![ਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ](https://feeds.abplive.com/onecms/images/uploaded-images/2024/11/16/c0c84cb24ae982aeae9de220c559597b1731696731897370_original.jpg?impolicy=abp_cdn&imwidth=470)
![ਡੀਜੀਪੀ ਗੋਰਵ ਯਾਦਵ ਨੇ ਐਨ.ਐਨ.ਟੀ.ਐਫ. ਸਰਵਿਸ ਦੀ ਕੀਤੀ ਸ਼ੁਰੂਆਤ](https://feeds.abplive.com/onecms/images/uploaded-images/2024/11/15/a37f2a69e0b9f5e575799c6d7e70288f1731694184626370_original.jpg?impolicy=abp_cdn&imwidth=100)
![Punjab Police ਨੇ ਫੜੇ ਨਸ਼ੇ ਦੇ ਤਸਕਰ, ਵੱਡੀ ਮਾਤਰਾ 'ਚ ਨਸ਼ਾ ਬਰਾਮਦ](https://feeds.abplive.com/onecms/images/uploaded-images/2024/11/15/4eae1866274929b868ba01f548fe47741731693539404370_original.jpg?impolicy=abp_cdn&imwidth=100)
![Golden Temple | Gurpurabh Atishbazi Live | ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਪੂਰਬ ਮੌਕੇ ਆਤਿਸ਼ਬਾਜੀ Live](https://feeds.abplive.com/onecms/images/uploaded-images/2024/11/15/33d1f3a8352ce755a637921d78fdee4d1731693362871370_original.jpg?impolicy=abp_cdn&imwidth=100)
![Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ](https://feeds.abplive.com/onecms/images/uploaded-images/2024/11/15/02ac8dacb5c2151d7f9242421cf200f31731691569774370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)