ਪੜਚੋਲ ਕਰੋ
ਦੇਸ਼ ਭਰ 'ਚ ਗੈਂਗਸਟਰਾਂ ਦੇ ਕਈ ਟਿਕਾਣਿਆਂ 'ਤੇ NIA ਦੀ ਛਾਪੇਮਾਰੀ ਜਾਰੀ
NIA Raids: ਦੇਸ਼ ਭਰ 'ਚ ਗੈਂਗਸਟਰਾਂ ਦੇ ਕਈ ਟਿਕਾਣਿਆਂ 'ਤੇ NIA ਦੇ ਛਾਪੇਮਾਰੀ ਜਾਰੀ ਹੈ। ਜਾਣਕਾਰੀ ਮੁਤਾਬਕ 160 ਅਧਿਕਾਰੀ ਕਾਰਵਾਈ ਕਰ ਰਹੇ ਹਨ। ਨਿਊਜ਼ ਏਜੰਸੀ ਏਐਨਆਈ ਨੇ ਆਪਣੇ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (NIA) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਸ਼ੱਕੀ ਗਿਰੋਹ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਜਾਰੀ ਹੈ।
ਹੋਰ ਵੇਖੋ






















