ਪੜਚੋਲ ਕਰੋ
Update : ਤਾਜ ਮਹਿਲ ‘ਚ ਬੰਬ ਹੋਣ ਦੀ ਖ਼ਬਰ ਨਿਕਲੀ ਝੂਠੀ,ਜਾਣਕਾਰੀ ਦੇਣ ਵਾਲਾ ਸ਼ਖ਼ਸ ਪੁਲਿਸ ਹਿਰਾਸਤ ‘ਚ
ਤਾਜ ਮਹਿਲ ‘ਚ ਬੰਬ ਹੋਣ ਦੀ ਖ਼ਬਰ ਨਿਕਲੀ ਝੂਠੀ
ਇਹਤਿਆਤਨ ਸੈਲਾਨੀਆਂ ਨੂੰ ਕੱਢਿਆ ਗਿਆ ਸੀ ਬਾਹਰ
ਜਾਣਕਾਰੀ ਦੇਣ ਵਾਲਾ ਸ਼ਖ਼ਸ ਪੁਲਿਸ ਹਿਰਾਸਤ ‘ਚ
ਨੌਕਰੀ ਨਾ ਹੋਣ ਕਰਕੇ ਪਰੇਸ਼ਾਨ ਨੌਜਵਾਨ ਨੇ ਕੀਤਾ ਸੀ ਫੋਨ
ਪੁਲਿਸ ਵੱਲੋਂ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਹੋਇਆ ਖੁਲਾਸਾ
ਹੋਰ ਵੇਖੋ






















