ਪੜਚੋਲ ਕਰੋ
ਟ੍ਰੇਨਾਂ ਚੱਲਣ ਦੇ ਮੁੱਦੇ 'ਤੇ ਕਾਂਗਰਸ MP ਬੋਲੇ ਅਮਿਤ ਸ਼ਾਹ ਤੋਂ ਵੱਡਾ ਕੋਈ ਨਹੀਂ
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਕਾਂਗਰਸ ਦੇ MP ਅਮਿਤ ਸ਼ਾਹ ਨਾਲ ਰੇਲ ਮੰਤਰੀ ਪੀਯੂਸ਼ ਗੋਇਲ ਵੀ ਸਨ ਮੌਜੂਦ.ਬਹੁਤ ਵਧੀਆ ਹੋਈ ਬੈਠਕ .ਕੇਂਦਰ ਨੇ ਸਾਡੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਣਿਆ .ਪੰਜਾਬ 'ਚ ਇੱਕ-ਦੋ ਦਿਨ 'ਚ ਟ੍ਰੇਨਾਂ ਚੱਲਣਗੀਆਂ.ਰੇਲਵੇ ਬੋਰਡ ਦੇ ਬਿਆਨ 'ਤੇ ਕਿਹਾ ਅਮਿਤ ਸ਼ਾਹ ਤੋਂ ਵੱਡਾ ਕੋਈ ਨਹੀਂ
ਹੋਰ ਵੇਖੋ






















