ਪੜਚੋਲ ਕਰੋ
AAP-Congress seat sharing | AAP-ਕਾਂਗਰਸ ਦਾ ਗਠਜੋੜ, ਪੰਜਾਬ 'ਚ ਕਿਸ ਨੂੰ ਕਿੰਨੀਆਂ ਸੀਟਾਂ !
AAP-Congress seat sharing | AAP-ਕਾਂਗਰਸ ਦਾ ਗਠਜੋੜ, ਪੰਜਾਬ 'ਚ ਕਿਸ ਨੂੰ ਕਿੰਨੀਆਂ ਸੀਟਾਂ !
#CMMann #Rahulgandhi #Arvindkejriwal #Congress #AAP #seatsharing #Delhi #Punjab #abpsanjha #abplive
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਇੰਡੀਆ ਅਲਾਇੰਸ ਦੇ ਤਹਿਤ ਹੱਥ ਮਿਲਾ ਲਿਆ ਹੈ ਯਾਨਿ ਗਠਜੋੜ ਕਰ ਲਿਆ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਇਕੱਠੇ ਚੋਣ ਲੜਨਗੇ, ਜਦੋਂ ਕਿ ਪੰਜਾਬ ਵਿੱਚ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਹਨ, ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਅਸੀਂ ਆਪਸੀ ਸਹਿਮਤੀ ਨਾਲ ਵੱਖਰੇ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ |
ਰਾਜਨੀਤੀ
ਪਾਕਿਸਤਾਨ 'ਚ ਸਿੱਖ ਰਵਾਇਤਾਂ ਦਾ ਮਾਨ! ਨਵੇਂ ਐਕਟ ਨੇ ਬਦਲੀ ਨੁਹਾਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement