Farmer Protest| 'PM ਕਿਸਾਨਾਂ ਦੀ ਬੇਹਤਰੀ ਬਾਰੇ ਸੋਚਦੇ ਰਹਿੰਦੇ'-ਅੰਦੋਲਨ ਦੌਰਾਨ ਖੇਤੀ ਮੰਤਰੀ ਦਾ ਵੱਡਾ ਬਿਆਨ
Farmer Protest| 'PM ਕਿਸਾਨਾਂ ਦੀ ਬੇਹਤਰੀ ਬਾਰੇ ਸੋਚਦੇ ਰਹਿੰਦੇ'-ਅੰਦੋਲਨ ਦੌਰਾਨ ਖੇਤੀ ਮੰਤਰੀ ਦਾ ਵੱਡਾ ਬਿਆਨ
#PMModi #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮੇਸ਼ਾ ਕਿਸਾਨਾਂ ਦੀ ਭਲਾਈ ਬਾਰੇ ਸੋਚਦੇ ਰਹਿੰਦੇ ਹਨ,ਖੇਤੀਬਾੜੀ ਮੰਤਰੀ ਦਾ ਇਹ ਬਿਆਨ ਕਿਸਾਨ ਅੰਦੋਲਨ ਦੇ ਦੌਰਾਨ ਅਹਿਮ ਹੈ, ਇਧਰ ਸ਼ੰਭੂ ਅਤੇ ਖਨੌਰੀ ਤੇ ਕਿਸਾਨ 25 ਦਿਨਾਂ ਤੋਂ ਬੈਠੇ ਹੋਏ ਨੇ ਅਤੇ ਹੁਣ ਇੱਕ ਵਾਰ ਮੁੜ ਤੋਂ ਮੰਤਰੀ ਨੇ ਦੁਹਰਾਇਆ ਹੈ ਕਿ ਗੱਲਬਾਤ ਨਾਲ ਹੱਲ ਨਿਕਲ ਜਾਂਦਾ |






















