ਪੜਚੋਲ ਕਰੋ
Advertisement
Sukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੇ ਵਿਆਹ 'ਤੇ ਮੌਜੂਦ ਸੀ'
Sukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੇ ਵਿਆਹ 'ਤੇ ਮੌਜੂਦ ਸੀ'
#SukhpalSinghKhaira #GurmeetSinghMeetHayer #sidhumoosewala
#abpsanjha #abplive
ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਫੋਟੋਆਂ ਅਤੇ ਵੀਡੀਓ ਕਲਿੱਪਿੰਗ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਐਫ਼.ਆਈ.ਆਰ ਵਿਚ ਸ਼ਾਮਿਲ ਇਕ ਮੁਜ਼ਲਮ ਮੀਤ ਹੇਅਰ ਦੇ ਵਿਆਹ ਵਿਚ ਸ਼ਾਮਿਲ ਹੋਇਆ ਸੀ ਅਤੇ ਹੁਣ ਚੋਣ ਪ੍ਰਚਾਰ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਮੀਤ ਹੇਅਰ ਤੋਂ ਜਵਾਬ ਮੰਗਿਆ ਹੈ।
ਰਾਜਨੀਤੀ
Charanjit Channi and Bibi Jagir Kaur| 'ਹੱਦੋਂ ਵੱਧ ਤੂਲ ਦਿੱਤਾ,ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ'-ਚੰਨੀ ਦੇ ਪੱਖ 'ਚ ਆਏ ਬੀਬੀ
View More
Advertisement
ਟਾਪ ਹੈਡਲਾਈਨ
ਪੰਜਾਬ
ਲਾਈਫਸਟਾਈਲ
ਜਨਰਲ ਨੌਲਜ
ਅਜ਼ਬ ਗਜ਼ਬ
Advertisement
Advertisement
ਟ੍ਰੈਂਡਿੰਗ ਟੌਪਿਕ
for smartphones
and tablets
and tablets
Advertisement