ਪੜਚੋਲ ਕਰੋ
Amritsar - ਦੁਬਈ ਤੋਂ ਆਈ ਫਲਾਈਟ ‘ਚੋਂ ਬਰਾਮਦ ਹੋਇਆ ਸੋਨਾ
ਅੰਮ੍ਰਿਤਸਰ: ਇੰਡੀਗੋ ਦੀ ਫਲਾਈਟ 'ਚੋਂ ਇੱਕ ਯਾਤਰੀ ਤੋਂ ਇੱਕ ਕਿੱਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਤੋਂ ਪਰਤਿਆ ਸੀ। ਇੰਡੀਗੋ ਦੀ ਉਡਾਣ ਮੰਗਲਵਾਰ ਬਾਅਦ ਦੁਪਹਿਰ ਤਿੰਨ ਵੱਜ ਕੇ 40 ਮਿੰਟ 'ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ ਸੀ। ਇਸ ਦੌਰਾਨ ਸੋਨਾ ਛੱਡ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਯਾਤਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਰ ਵੇਖੋ






















