ਕੌਮੀ ਇਨਸਾਫ ਮੋਰਚੇ ਦਾ ਵੱਡਾ ਐਲਾਨ, 1 ਅਕਤੂਬਰ 2024 ਨੂੰ ਲੈਣਗੇ ਵੱਡਾ ਐਕਸ਼ਨ

ਕੌਮੀ ਇਨਸਾਫ ਮੋਰਚੇ ਦਾ ਵੱਡਾ ਐਲਾਨ
1 ਅਕਤੂਬਰ ਨੂੰ ਸੀਐਮ ਹਾਊਸ ਦਾ ਕਰਨਗੇ ਘਿਰਾਓ
ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਮਾਰਚ ਦੇ ਵਿੱਚ ਹੋਣਗੇ ਸ਼ਾਮਿਲ
ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ ਮੌਰਚਾ ਵਲੋ 1 ਅਕਤੂਬਰ 2024 ਨੂੰ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਗਵਰਨਰ ਹਾਈਸ ਦੇ ਬਾਹਰ ਪ੍ਰਰਦਸ਼ਨ ਕੀਤਾ ਜਾਏਗਾ ।