ਪੜਚੋਲ ਕਰੋ
Bikram Majithia |'SIT ਛੱਡੋ ਭਗਵੰਤ ਮੈਨੂੰ CM ਹਾਊਸ ਹੀ ਬੁਲਾ ਲਿਆ ਕਰੇ', SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ
Bikram Majithia |'SIT ਛੱਡੋ ਭਗਵੰਤ ਮੈਨੂੰ CM ਹਾਊਸ ਹੀ ਬੁਲਾ ਲਿਆ ਕਰੇ', SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ
IT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ
ਮਜੀਠੀਆ ਦਾ CM ਮਾਨ 'ਤੇ ਨਿਸ਼ਾਨਾ
'ਇੰਟੈਰੋਗੇਸ਼ਨ 'ਚ ਸ਼ਾਮਲ ਹੋਣਾ ਜ਼ਰੂਰੀ ਨਹੀਂ'
'SIT ਛੱਡੋ ਭਗਵੰਤ ਮੈਨੂੰ CM ਹਾਊਸ ਹੀ ਬੁਲਾ ਲਿਆ ਕਰੇ'
'ਬਦਲੇ ਦੀ ਰਾਜਨੀਤੀ ਕਰ ਰਹੀ ਮਾਨ ਸਰਕਾਰ'
'ਮੈਨੂੰ ਫਸਾਉਣ ਲਈ ਮੇਰੇ ਖਿਲਾਫ ਸ਼ਰਾਰਤਾਂ ਹੋ ਰਹੀਆਂ'
'ਮਜੀਠੀਆ ਇਹੋ ਜਿਹੇ ਸ਼ਰਾਬੀ ਕੋਲੋਂ ਤਾਂ ਨਹੀਂ ਦੱਬਿਆ ਜਾਂਦਾ'
ਡਰੱਗ ਮਾਮਲੇ ਚ ਤਲਬ ਕੀਤੇ ਜਾਣ 'ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ SIT ਅੱਗੇ ਪੇਸ਼ ਹੋਣ ਪਹੁੰਚੇ
ਪੇਸ਼ੀ ਤੋਂ ਪਹਿਲਾਂ ਮਜੀਠੀਆ CM ਭਗਵੰਤ ਮਾਨ 'ਤੇ ਵਰ੍ਹਦੇ ਨਜ਼ਰ ਆਏ |
ਮਜੀਠੀਆ ਨੇ ਫਿਰ ਦੁਹਰਾਇਆ ਕਿ ਇਹ ਮਾਮਲਾ ਸਿਆਸੀ ਬਦਲਾਖੋਰੀ ਤਹਿਤ ਭਖਾਇਆ ਜਾ ਰਿਹਾ ਹੈ |
Tags :
PUNJAB NEWSਹੋਰ ਵੇਖੋ






















