CM ਭਗਵੰਤ ਮਾਨ ਨੂੰ ਮਿਲਣ ਲਈ 10 ਦਿਨਾਂ ਤੋਂ ਗੇੜੇ ਮਾਰ ਰਹੇ ਬਿੱਟੂ ਫ਼ਿਰ ਪਹੁੰਚੇ CM ਹਾਊਸ!
ਰਿਹਾਇਸ਼ ਤੇ ਰਵਨੀਤ ਵਿੱਟੂ ਪਹੁੰਚੇ ਤੇ ਅੱਜ ਦੂਜਾ ਦਿਨ ਸੀ ਜਦੋਂ ਰਵਨੀਤ ਵਿੱਟੂ ਸੀਐਮ ਮਾਨ ਦੀ ਰਿਹਾਇਸ਼ ਤੇ ਗੇੜਾ ਮਾਰਨ ਦੇ ਲਈ ਆਏ ਪਰ ਅੱਜ ਵੀ ਬੇਰਗ ਮੁੜ ਗਏ ਕਿਉਂਕਿ ਅੱਜ ਵੀ ਰਵਣੀਤ ਬਿੱਟੂ ਨੂੰ ਨਹੀਂ ਮਿਲੇ ਸੀਐਮ ਭਗਵੰਤ ਮਾਨ ਤੇ ਜਾਂਦੇ ਜਾਂਦੇ ਕਹਿ ਕੇ ਵੀ ਗਏ ਨੇ ਕਿ ਕੱਲ ਨੂੰ ਫਿਰ ਆਵਾਂਗਾ। ਦੱਸ ਦਈਏ ਕਿ ਰਵਣੀਤ ਬਿੱਟੂ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਮਿਲਣ ਦੇ ਲਈ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਸੀ ਪਰ ਉਹਨਾਂ ਨੂੰ ਬਿਨਾਂ ਮਿਲੇ ਹੀ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਐਕਸ ਤੇ ਪੋਸਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ 10 ਦਿਨਾਂ ਦੇ ਵਿੱਚ ਤਿੰਨ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਅਣਦੇਖਿਆ ਕਰ ਦਿੱਤਾ ਗਿਆ। ਰਮਨੀਤ ਵਿੱਟੂ ਨੇ ਕਿਹਾ ਕਿ ਮੈਂ ਮੀਡੀਆ ਰਾਹੀਂ ਕਈ ਵਾਰ ਮੁੱਖ ਮੰਤਰੀ ਮਾਨ ਤੋਂ ਸਮਾਂ ਮੰਗਿਆ ਪਰ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ 19 ਫਰਵਰੀ ਨੂੰ ਮੈਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਇਕੱਲਾ ਪਹੁੰਚਿਆ ਤੇ ਮਾਨ ਨੂੰ ਸਿੱਧਾ ਸੁਨੇਹਾ।






















