BJP ਤੁਰੰਤ Kangana Ranaut ਦੇ ਖਿਲਾਫ ਸਖਤ ਕਾਰਵਾਈ ਕਰੇ- Malwainder Singh Kang
BJP ਤੁਰੰਤ Kangana Ranaut ਦੇ ਖਿਲਾਫ ਸਖਤ ਕਾਰਵਾਈ ਕਰੇ- Malwainder Singh Kang
ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋ ਸਾਸੰਦ ਮਾਲਵਿਦਰ ਸਿੰਘ ਕੰਗ ਨੇ ਕੰਗਣਾ ਦੇ ਬਿਆਨ ਤੇ ਕਿਹਾ ਕਿ ਕੰਗਣਾ ਬੀਜੇਪੀ ਦੀ ਸਾੰਸਦ ਹੈ ... ਬੀਜੇਪੀ ਨੂੰ ਕੰਗਣਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਬੀਜੇਪੀ ਪਹਿਲਾ ਬਿਆਨ ਦਵਾ ਦਿੰਦੀ ਐ ਅਤੇ ਬਾਦ ਵਿਚ ਕਿਨਾਰਾ ਕਰ ਲੈਂਦੀ ਹੈ .. ਜੇਕਰ ਬੀਜੇਪੀ ਵਾਕਈ ਕਿਸਾਨ ਹਿਤੇਸ਼ੀ ਹੈ ਤਾਂ ਬੀਜੇਪੀ ਨੂੰ ਤੁਰੰਤ ਕੰਗਨਾ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋ ਸਾਸੰਦ ਮਾਲਵਿਦਰ ਸਿੰਘ ਕੰਗ ਨੇ ਕੰਗਣਾ ਦੇ ਬਿਆਨ ਤੇ ਕਿਹਾ ਕਿ ਕੰਗਣਾ ਬੀਜੇਪੀ ਦੀ ਸਾੰਸਦ ਹੈ ... ਬੀਜੇਪੀ ਨੂੰ ਕੰਗਣਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਬੀਜੇਪੀ ਪਹਿਲਾ ਬਿਆਨ ਦਵਾ ਦਿੰਦੀ ਐ ਅਤੇ ਬਾਦ ਵਿਚ ਕਿਨਾਰਾ ਕਰ ਲੈਂਦੀ ਹੈ .. ਜੇਕਰ ਬੀਜੇਪੀ ਵਾਕਈ ਕਿਸਾਨ ਹਿਤੇਸ਼ੀ ਹੈ ਤਾਂ ਬੀਜੇਪੀ ਨੂੰ ਤੁਰੰਤ ਕੰਗਨਾ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।






















