ਪੜਚੋਲ ਕਰੋ
Breaking : ਕੋਰੋਨਾ ਦੇ ਵੱਧਦੇ ਖਤਰੇ ਦੌਰਾਨ, ਪੰਜਾਬ 'ਚ 'MASK' ਪਾਉਣਾ ਹੋਇਆ ਲਾਜ਼ਮੀ
ਕੋਰੋਨਾ ਦੇ ਵੱਧਦੇ ਖ਼ਤਰੇ ਕਰਕੇ ਲਿਆ ਗਿਆ ਫੈਸਲਾ
ਪੰਜਾਬ ਸਰਕਾਰ ਨੇ ਮਾਸਕ ਪਾਉਣਾ ਕੀਤਾ ਲਾਜ਼ਮੀ
ਭੀੜਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ
ਬੱਸਾਂ, ਰੇਲਾਂ , ਦਫਤਰਾਂ ਅਤੇ ਕਲਾਸ ਰੂਮਜ਼ 'ਚ ਮਾਸਕ ਲਾਜ਼ਮੀ
ਹੋਰ ਵੇਖੋ






















