ਪੜਚੋਲ ਕਰੋ

Breaking : ਪੰਜਾਬ ਦੇ MLA's ਤੇ MP's ਨੇ ਤੋੜੀ ਬੈਰੀਗੇਟਿੰਗ,ਕੀਤਾ jantar mantar ਵੱਲ ਕੂਚ

ਅਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਦਿਤੇ ਜਾ ਰਹੇ ਧਰਨੇ ਚ ਸ਼ਾਮਿਲ ਹੋਣ ਲਈ ਪੰਜਾਬ ਕਾੰਗਰਸ ਦੇ ਵਿਧਾਇਕ ਵੀ ਪਹੁੰਚ ਰਹੇ ਸਨ ਪਰ ਇਨਾ ਨੂੰ ਦਿਲੀ ਬਾਰਡਰ ਤੇ ਦਿਲੀ ਪੁਲਿਸ ਵਲੋ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਦਿਲੀ ਪੁਲਸ ਨੇ ਬੇਰੀਕੇਡਿੰਗ ਕਰਕੇ ਗਡੀਆ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੋਰਾਨ ਕਾੰਗਰਸ ਦੇ ਵਿਧਾਇਕ ਨਵਜੋਤ ਸਿਧੁ , ਰਾਜਾ ਵੜਿੰਗ, ਰਜਿੰਦਰ ਬੇਰੀ, ਅਵਤਾਰ ਹੈਨਰੀ ਜੁਨੀਅਰ , ਕਾਕਾ ਲੋਹਗੜ ਦੀ ਕਾਰ ਨੂੰ ਰੋਕਿਆ ਗਿਆ । ਜਿਸ ਤੋ ਬਾਅਦ ਇਨਾ ਵਿਧਾਇਕਾ ਨੇ ਕਾਰ ਵਿਚੋ ਉਤਰ ਕੇ ਪੁਲਿਸ ਨਾਲ ਗਲਬਾਤ ਕੀਤੀ ਤਾ ਪੁਲਿਸ ਨੇ ਧਕੇ ਮਾਰੇ।  ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ ਨੂੰ ਘਬਰਾਹਟ ਹੋਈ ਪਈ ਹੈ ਇਸ ਲਈ ਸਾਨੂੰ ਦਿਲੀ ਤੋ ਬਾਹਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਜੋ ਅਸੀ ਕੈਪਟਨ ਸਾਹਿਬ ਦੇ ਧਰਨੇ ਤੇ ਨਾ ਪਹੁੰਚ ਸਕਿਏ । ਜਦੋ ਜੁਆਇੰਟ ਸੀਪੀ ਨਾਲ ਗਲ ਕੀਤੀ ਤਾ ਉਨਾ ਨੇ ਕਿਹਾ ਕਿ ਅਸੀ ਤੁਹਾਨੂੰ ਹਿਰਾਸਤ ਚ ਨਹੀ ਲੈ ਰਹੇ ਅਸੀ ਤੁਹਾਨੂੰ ਪੰਜਾਬ ਭਵਨ ਤਕ ਛਡ ਕੇ ਆ ਰਹੇ ਹਨ। 
 
ਵੀਡੀਓਜ਼ ਪੰਜਾਬ

Jagjit Dallewal| 'ਹਾਲਾਤ ਖ਼ਰਾਬ ਹੋਏ ਤਾਂ ਜ਼ਿੰਮੇਵਾਰ ਹਰਿਆਣਾ ਸਰਕਾਰ ਹੋਵੇਗੀ'

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ

Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ

Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

ABP Premium
Advertisement

ਵੀਡੀਓਜ਼

Jagjit Dallewal| 'ਹਾਲਾਤ ਖ਼ਰਾਬ ਹੋਏ ਤਾਂ ਜ਼ਿੰਮੇਵਾਰ ਹਰਿਆਣਾ ਸਰਕਾਰ ਹੋਵੇਗੀ'Jagjit Dallewal| ਮਾਹੌਲ ਤਣਾਅਪੂਰਨ ! ਕਿਸਾਨ ਹਿਰਾਸਤ 'ਚ ਲਏ, ਡੱਲੇਵਾਲ ਨੇ ਘੇਰੀ ਸਰਕਾਰFarmer Vs Ambala Police | ਅੰਬਾਲਾ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਮਾਹੌਲ ਤਣਾਅਪੂਰਨਦਿਲਜੀਤ ਦੋਸਾਂਝ ਦੇ ਸ਼ੋਅ ਚ ਗਏ ਲੋਕ , ਫਿਰ ਵੇਖੋ ਕੀ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Rishabh Pant: ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
'2.5 ਕਰੋੜ ਦਿਓ ਨਹੀਂ ਤਾਂ...', ਫਿਰੋਜ਼ਪੁਰ ਦੇ ਕਾਰੋਬਾਰੀ ਨੂੰ ਗੋਲਡੀ ਬਰਾੜ ਅਤੇ ਹਰਵਿੰਦਰ ਰਿੰਦਾ ਨੇ ਦਿੱਤੀ ਧਮਕੀ

Gangster in Punjab: ਗੈਂਗਸਟਰਾਂ 'ਤੇ ਵੱਡਾ ਐਕਸ਼ਨ! ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

Embed widget