ਪੜਚੋਲ ਕਰੋ
Advertisement
Cat ਦੀ ਪੜਾਈ ਹੁਣ ਗਰੀਬ ਲੜਕੀਆਂ ਲਈ Free
Cat ਦੀ ਪੜਾਈ ਹੁਣ ਗਰੀਬ ਲੜਕੀਆਂ ਲਈ Free
Chandigarh (Ravi Kumar Jakhu)
ਹੁਣ ਕੈਟ ਦੀ ਪੜਾਈ ਗਰੀਬ ਕੁੜੀਆਂ ਕਰ ਸਕਦੀਆਂ ਹਨ ਬਿਲਕੁਲ ਫਰੀ ।
ਸੋਨੀ ਗੋਇਲ ਨੇ ਦਿੱਤੀ ਜਾਣਕਾਰੀ ਕਿਵੇਂ ਸ਼ੁਰੂ ਕੀਤੀ ਇਹ ਸਕੀਮ ।
ਹਰ ਸਾਲ 100 ਲੜਕੀਆਂ ਨੂੰ 8 ਮਹੀਨੇ ਫਰੀ ਕੋਚਿੰਗ ਦਿੱਤੀ ਜਾਂਦੀ ਹੈ ।
ਐਮ ਬੀ ਏ ਦੇ ਕੋਰਸ ਲਈ ਜਰੂਰੀ ਹੈ ਕੈਟ ਦਾ ਇਮਤਿਹਾਨ ।
ਫ੍ਰੀ ਵਿੱਚ 100 ਬੱਚੀਆਂ ਨੂੰ ਕਰਵਾਉਂਦੇ ਨੇ CAT ਦੀ ਤਿਆਰੀ
ਜਿੰਨਾਂ ਕੁੜੀਆਂ ਨੇ Graduation ਦੀ ਡਿਗਰੀ ਕਰ ਲਈ ਹੈ ਉਹਨਾਂ ਨੂੰ ਤਿਆਰੀ ਕਰਵਾਈ ਜਾ ਰਹੀ ਹੈ
ਫ੍ਰੀ online ਕੋਚਿੰਗ ਕਰਵਾ ਰਹੇ ਹਨ
ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਇਹਨਾਂ ਦੇ ਪੜੇ ਬੱਚੇ ਚੰਗੇ ਕਾਲਜਾਂ ਤੋ ਸਿੱਖਿਆ ਲੈ ਰਹੇ ਹਨ
Registration 26 ਜੁਲਾਈ last date ਹੈ
ਪੰਜਾਬ
ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement