ਪੜਚੋਲ ਕਰੋ
Chandigarh University ਨੇ Top 30 'ਚ ਬਣਾਈ ਥਾਂ
ਭਾਰਤ ਸਰਕਾਰ ਨੇ ਜਾਰੀ ਕੀਤੀ ਨੈਸ਼ਨਲ ਰੈਂਕਿੰਗ 2022 ਦੀ ਲਿਸਟ
ਚੰਡੀਗੜ੍ਹ ਯੂਨੀਵਰਸਿਟੀ ਨੇ ਟੌਪ 30 'ਚ ਬਣਾਈ ਥਾਂ
ਚੰਡੀਗੜ੍ਹ ਯੂਨੀਵਰਸਿਟੀ ਬਣੀ ਪੰਜਾਬ ਦੀ ਨੰਬਰ ਵਨ ਯੂਨੀਵਰਸਿਟੀ
ਭਾਰਤ ਸਰਕਾਰ ਵੱਲੋਂ ਜਾਰੀ ਨੈਸ਼ਨਲ ਰੈਂਕਿੰਕ 2022 ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੀ ਨੰਬਰ ਵਨ ਯੂਨੀਵਰਸਿਟੀ ਦਾ ਮਾਣ ਹਾਸਿਲ ਕੀਤਾ ਹੈ. ਦੇਸ਼ ਦੀਆਂ ਸਾਰੀਆਂ ਸਰਕਾਰੀ ਪ੍ਰਾਈਵੇਟ ਯੂਨੀਵਰਸਿਟੀਆਂ ਚੋੰ ਚੰਡੀਗੜ੍ਹ ਯੂਨੀਵਰਸਿਟੀ ਨੇ 29ਵਾਂ ਸਥਾਨ ਹਾਸਿਲ ਕੀਤਾ ਹੈ. ਬੇਹੱਦ ਘੱਟ ਸਮੇਂ ਚ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਕਈ ਦਿੱਗਜ਼ ਤੇ ਪੁਰਾਣੀਆਂ ਯੂਨੀਵਰਸਿਟੀਆਂ ਨੂੰ ਪਛਾੜਿਆ ਹੈ. ਕੇਵਲ 10 ਸਾਲਾਂ ਦੇ ਸਮੇਂ ਚ ਹੀ NRIF ਰੈਂਕਿੰਗ ਦੌਰਾਨ ਚੋਟੀ ਦੀਆਂ 30 ਯੂਨੀਵਰਸਿਟੀਆਂ ਚ ਸ਼ੁਮਾਰ ਹੋਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਸੰਸਥਾ ਬਣ ਗਈ ਹੈ.
ਹੋਰ ਵੇਖੋ






















