ਪੜਚੋਲ ਕਰੋ
NHM ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ CM ਡਿਪਟੀ CM ਕਰਨਗੇ ਬੈਠਕ
NHM ਵਰਕਰਾਂ ਵੱਲੋਂ ਡਿਪਟੀ CM ਦੇ ਘਰ ਬਾਹਰ ਕੀਤਾ ਸੀ ਪ੍ਰਦਰਸ਼ਨ
ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਮੰਗਲਵਾਰ ਨੂੰ ਬੈਠਕ
CM,ਖਜ਼ਾਨਾ ਮੰਤਰੀ ਅਤੇ ਡਿਪਟੀ CM ਕਰਨਗੇ ਬੈਠਕ
ਆਸ਼ਾ ਵਰਕਰ ਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ
‘ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਤਿਆਰੀਆਂ ਪੂਰੀਆਂ’
ਅੰਮ੍ਰਿਤਸਰ ‘ਚ ਜਲਦ ਹੀ ਕੈਂਸਰ ਦੀ ਬਿਮਾਰੀ ਦਾ ਇਲਾਜ ਹੋ ਸਕੇਗਾ-ਓਪੀ ਸੋਨੀ
ਦੋ-ਿਤੰਨ ਮਹੀਨਿਆਂ ‘ਚ ਹਸਪਤਾਲ ਸ਼ੁਰੂ ਹੋ ਜਾਵੇਗਾ-ਓਪੀ ਸੋਨੀ
Tags :
Op Soniਹੋਰ ਵੇਖੋ






















