ਪੜਚੋਲ ਕਰੋ
ਗੁਆਂਢੀ ਸੂਬਿਆਂ ਦੇ ਮੁਕਾਬਲੇ Punjab 'ਚ ਘੱਟ ਲੋਕਾਂ ਨੇ ਲਵਾਈ corona vaccine
ਪਹਿਲੇ ਦਿਨ ਪੰਜਾਬ ‘ਚ ਘੱਟ ਲੋਕ ਵੈਕਸੀਨ ਲੈਣ ਪਹੁੰਚੇ
ਹਰਿਆਣਾ ਅਤੇ ਹਿਮਾਚਲ ‘ਚ ਪੰਜਾਬ ਨਾਲੋਂ ਵਧੀਆ ਰਹੀ ਦਰ
ਛੁੱਟੀ ਵਾਲਾ ਦਿਨ ਹੋਣ ਕਰਕੇ ਘੱਟ ਆਏ ਲੋਕ-ਬਲਬੀਰ ਸਿੱਧੂ ਆਉਣ ਵਾਲੇ ਦਿਨਾਂ ‘ਚ ਵੈਕਸੀਨੇਸ਼ਨ ਪ੍ਰਕਿਰਿਆ ‘ਚ ਤੇਜ਼ੀ ਦਾ ਦਾਅਵਾ ਪੰਜਾਬ ਨੂੰ ਕੋਰੋਨਾ ਵੈਕਸੀਨ ਦੀਆਂ 20,450 ਸ਼ੀਸ਼ੀਆਂ ਮਿਲੀਆਂਹਰ ਸ਼ੀਸ਼ੀ ‘ਚ ਨੇ ਕੋਰੋਨਾ ਵੈਕਸੀਨ ਦੀਆਂ 10 ਡੋਜ਼ ਪਹਿਲੇ ਪੜਾਅ ‘ਚ ਫਰੰਟ ਲਾਈਨ ਵਰਕਰਾਂ ਨੂੰ ਦਿੱਤੀ ਜਾ ਰਹੀ ਵੈਕਸੀਨ
ਹੋਰ ਵੇਖੋ






















