ਆਵਾਜ਼ ਜਥੇਬੰਦੀ ਨੇ ਕੀਤੀ ਸੀਐਮ ਮਾਨ ਨੂੰ ਖਾਸ ਅਪੀਲ
ਜਥੇਬੰਦੀ ਤੋਂ ਬਾਅਦ ਜੇਕਰ ਕਿਸੇ ਨੇ ਮੁੱਦਾ ਚੁੱਕਿਆ ਤਾਂ abp ਸਾਂਝਾ ਨੇ ,,,,,ਭਗਵੰਤ ਮਾਨ ਨੂੰ ਸਵਾਲ ਪੁਸ਼ਣਾ ਚਾਹੁੰਦਾ,,,ਭਗਵੰਤ ਮਾਨ ਨੇ ਲੋਕ ਸਭਾ ਚ ਮੁੱਦਾ ਚੁੱਕਿਆ, ਚੋਣਾਂ ਚ ਵੀ ਕਿਹਾ ਪਰਲ ਪੀੜਤਾਂ ਨੂੰ ਪੈਸਾ ਦਵਾਵੰਗੇ, ਅਪੀਲ ਕਰਦੇ ਹਾਂ ਤਾਂ ਤੁਸੀ ਇਸ ਮੁੱਦੇ ਦੇ ਸੀਰੀਅਸ ਹੋਵੋ,,ਅਤੇ ਇਕ ਕਮੇਟੀ ਗਠਿਤ ਕਰੋ,,,,ਅਸੀਂ 7 ਸਾਲ ਤੋਂ ਸੰਗਰਸ਼ ਲੜ ਰਹੇ,,,, ਭਗਵੰਤ ਮਾਨ ਨੂੰ dc ਅਤੇ ਸਾਰੇ ਵਿਧਾਇਕਾਂ ਜ਼ਰੀਏ ਮੰਗ ਪੱਤਰ ਦੇ ਚੁੱਕੇ ਪਰ ਸਾਡੀ ਗਲ ਨਹੀਂ ਸੁਣੀ ਜਾ ਰਹੀ,,,ਸਾਨੂੰ ਮਿਲਣ ਤਕ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ,,,ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਇਕ ਹਜਾਰ ਤੋਂ ਵੱਧ ਮੰਗ ਪੱਤਰ ਦੇ ਚੁੱਕੇ ਹਾਂ,,,ਇਕ ਦਾ ਵੀ ਜਵਾਬ cm ਨੇ ਵਾਪਿਸ ਨਹੀਂ ਕੀਤਾ,,,ਸੰਗਰੂਰ ਲੋਕ ਸਭਾ ਚੋਣਾਂ ਚ ਕਿਹਾ 20-25 ਦਿਨਾਂ ਚ ਪੈਸਾ ਵਾਪਿਸ ਕਰਵਾਂਗੇ,,,ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ,,,ਲੋਕ ਬਹੁਤ ਖੁਸ਼ ਹੋਏ,,,ਲੋਕਾਂ ਨੇ ਬਹੁਤ ਹੁੰਗਾਰਾ ਦਿੱਤਾ,,,ਜੌ ਦਾਅਵਾ ਭਗਵੰਤ ਮਾਨ ਨੇ ਕੀਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਸੀ,, ਉਨ੍ਹਾਂ ਨੇ ਵੀ sit ਦਾ ਗਠਨ ਕੀਤਾ ਸੀ,,2021 ਚ ਪੰਜਾਬ ਪੁਲਸ ਦੇ IG hardyal singh ਦੀ ਅਗਵਾਈ ਚ,,,ਉਸ ਸੀਟ ਤੇ 34-35 ਬੰਦਿਆ ਤੇ ਕਾਰਵਾਈ ਕੀਤੀ,,ਨਿਰਮਲ ਭੰਗੂ ਦੀ ਧੀ ਤੇ ਜਵਾਈ ਖਿਲਾਫ ਵੀ ਕਾਰਵਾਈ ਕੀਤੀ ਸੀ,,,,ਕੁਝ ਲੋਕ ਬਾਹਰ ਭਗੌੜੇ ਹੋ ਗਏ ,,,ਕੁਝ ਬੇਲ ਤੇ ਨੇ,,,ਪਰ ਓਹੋ ਮਾਮਲਾ ਵੀ ਠੰਡਾ ਹੋ ਗਿਆ,,,,ਓਹੀ ਮਾਨ ਸਰਕਾਰ ਕਰਨ ਜਾ ਰਹੀ ਹੈ,,,ਇਹ ਮਸਲਾ ਏਨੀ ਜਲਦੀ ਹੱਲ ਨਹੀਂ ਹੋ ਸਕਦਾ,,,ਸਭ ਤੋਂ ਪਹਿਲਾ ਵਿਧਾਨ ਸਭਾ ਚ ਬਿੱਲ ਲਏ ਕੇ ਆਉਣਾ ਚਾਹੀਦਾ,,,ਇਸ ਤੇ ਚਰਚਾ ਹੋਣੀ ਚਾਹੀਦੀ,,