Sangrur hooch tragedy | 'ਖੇਤਾਂ 'ਚ ਅੱਗ ਦਿਖ ਜਾਂਦੀ ਨਸ਼ੇ ਵਾਲੇ ਨਹੀਂ ਦਿਖਦੇ ਸਰਕਾਰ ਨੂੰ'-ਸਰਕਾਰ ਦੁਆਲੇ ਹੋਏ ਉਗਰਾਹਾਂ
Sangrur hooch tragedy | 'ਖੇਤਾਂ 'ਚ ਅੱਗ ਦਿਖ ਜਾਂਦੀ ਨਸ਼ੇ ਵਾਲੇ ਨਹੀਂ ਦਿਖਦੇ ਸਰਕਾਰ ਨੂੰ'-ਸਰਕਾਰ ਦੁਆਲੇ ਹੋਏ ਉਗਰਾਹਾਂ
#Sangrur #CMMann #Punjabnews #Bhagwantmann #Liquortragedy #abplive
ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਕਰਕੇ ਪੰਜਾਬ ਸਰਕਾਰ ਤੇ ਸਵਾਲਾਂ ਦੀ ਵਾਛੜ ਹੋ ਰਹੀ ਹੈ, ਹੁਣ ਕਿਸਾਨ ਜਥੇਬੰਦੀਆਂ ਵੀ ਮਾਨ ਸਰਕਾਰ ਦੁਆਲੇ ਹੋ ਗਈਆਂ ਨੇ, ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਇਹ ਕਹਿ ਨਹੀਂ ਬੱਚ ਸਕਦੀ ਕਿ ਸ਼ਰਾਬ ਠੇਕੇ ਤੋਂ ਨਹੀਂ ਆਈ ਸੀ, ਮਿਹਣਾ ਮਾਰਿਆ ਕਿ ਜੇ ਖੇਤਾਂ ਵਿੱਚ ਅੱਗ ਲੱਗੀ ਦਿਸ ਜਾਂਦੀ ਤਾਂ ਨਸ਼ਾ ਵਿਕਦਾ ਇੰਟੈਲੀਜੈਂਸ ਨੂੰ ਕਿਉਂ ਨਹੀਂ ਦਿਖਦਾ,ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ, 20 ਲੋਕਾਂ ਦੀ ਮੌਤ ਹੋ ਚੁੱਕੀ ਹੈ, ਮੁੱਖ ਮੰਤਰੀ ਲੰਘੇ ਕੱਲ੍ਹ ਪੀੜਤ ਪਰਿਵਾਰਾਂ ਨਾਲ ਮਿਲ ਕੇ ਵੀ ਆਏ ਸਨ |






















