Farmer protest | 'ਤਾਰੀਕ 'ਤੇ ਤਾਰੀਕ , ਇਹ ਕਦੋਂ ਤੱਕ ਚੱਲੇਗਾ ਮੋਦੀ ਸਾਹਿਬ' ?
Farmer protest | 'ਤਾਰੀਕ 'ਤੇ ਤਾਰੀਕ , ਇਹ ਕਦੋਂ ਤੱਕ ਚੱਲੇਗਾ ਮੋਦੀ ਸਾਹਿਬ' ?
#FarmersProtest2024 #BharatBand #FarmersProtests #Haryana #Punjab #DelhiChalo #Sarwansinghpandher
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਕਿਸਾਨ ਤਾਂ ਬੌਰਡਰਾਂ ਤੇ ਬੈਠੇ ਨੇ ਆਖਿਰ ਹੱਲ ਕਦੋਂ ਨਿਕਲੇਗਾ , ਇਸ ਸਵਾਲ ਦਾ ਜਵਾਬ ਤਾਂ ਪੂਰੇ ਪੰਜਾਬ ਸਣੇ ਪੂਰਾ ਮੁਲਕ ਜਾਨਣਾ ਚਾਹੁੰਦਾ ਪਰ ਇਸ ਦਾ ਜਵਾਬ ਨਾ ਅਜੇ ਮੰਤਰੀਆਂ ਕੋਲ ਹੈ ਅਤੇ ਨਾ ਹੀ ਕਿਸਾਨ ਲੀਡਰਾਂ ਕੋਲ, ਇਸ ਲਈ ਕਿਸਾਨ ਅੱਜ ਵੀ ਯਾਨਿ ਚੌਥੇ ਦਿਨ ਵੀ ਸ਼ੰਭੂ ਬੌਰਡਰ ਉੱਤੇ ਬੈਠੇ ਨੇ, ਸਿੰਘੂ ਦੀ ਤਰ੍ਹਾਂ ਕਿਸਾਨਾਂ ਨੇ ਸੜਕਾਂ ਤੇ ਟਰਾਲੀਆਂ ਵਿੱਚ ਆਪਣਾ ਘਰ ਬਣਾ ਲਿਆ,ਪਰ ਮੰਤਰੀ ਸਾਹਿਬ 6 ਘੰਟਿਆਂ ਦੀ ਚਰਚਾ ਤੋਂ ਬਾਅਦ ਇੱਕ ਹੋਰ ਮੀਟਿੰਗ ਦੀ ਤਰੀਕ ਦੇ ਚੱਲਦੇ ਬਣੇ , ਹੁਣ ਐਤਵਾਰ ਨੂੰ ਫਿਰ ਆਉਣਗੇ |






















