Fazilka Civil Hospital Hangama | ਸਰਕਾਰੀ ਹਸਪਤਾਲ 'ਚ ਗਰੀਬ ਮਜ਼ਦੂਰ ਨੇ ਕੀਤਾ ਹੰਗਾਮਾ,ਦਸੋ ਕੌਣ ਸਹੀ ਕੌਣ ਗ਼ਲਤ?
Fazilka Civil Hospital Hangama | ਸਰਕਾਰੀ ਹਸਪਤਾਲ 'ਚ ਗਰੀਬ ਮਜ਼ਦੂਰ ਨੇ ਕੀਤਾ ਹੰਗਾਮਾ,ਦਸੋ ਕੌਣ ਸਹੀ ਕੌਣ ਗ਼ਲਤ?
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਹੰਗਾਮਾ ਕਰ ਰਿਹਾ ਇਹ ਸ਼ਖਸ ਇਕ ਮਜ਼ਦੂਰ ਹੈ
ਜੋ ਕਿ ਹਸਪਤਾਲ ਪ੍ਰਸ਼ਾਸਨ 'ਤੇ ਖੱਜਲ ਖੁਆਰ ਕਰਨ ਤੇ ਉਸਦਾ ਇਲਾਜ਼ ਨਾ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ |
ਮਜ਼ਦੂਰ ਦਾ ਕਹਿਣਾ ਹੈ ਕਿ ਪੈਰ ਤੇ ਇੱਟ ਲੱਗਣ ਕਾਰਨ ਉਸਦਾ ਪੈਰ ਫੱਟੜ ਹੋ ਗਿਆ
ਜਿਸਦੀ ਮਰਹਮ ਪੱਟੀ ਕਰਵਾਉਣ ਉਹ ਸਰਕਾਰੀ ਹਸਪਤਾਲ ਆਇਆ
ਲੇਕਿਨ ਇਥੇ ਡਾਕਟਰਾਂ ਨੇ ਉਸਦੀ ਪੱਟੀ ਕਰਨ ਦੀ ਬਜਾਏ ਉਸਨੂੰ ਇਧਰ ਉਧਰ ਭੇਜ ਕਰ ਖੱਜਲ ਖੁਆਰ ਕੀਤਾ ਹੈ |ਜਿਸ ਤੋਂ ਬਾਅਦ ਉਸਨੇ ਹਸਪਤਾਲ ਚ ਹੰਗਾਮਾ ਕੀਤਾ
ਇਸ ਬਾਰੇ ਜਦ ਮੌਕੇ ਤੇ ਮੌਜੂਦ ਡਾ. ਪੂਜਾ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਰੀਜ਼ ਦਾ ਇਲਾਜ਼ ਕਰ ਦਿੱਤਾ ਗਿਆ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।