ਪੜਚੋਲ ਕਰੋ
ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਕਿਸਾਨਾਂ 'ਚ ਕਿੰਨਾਂ ਉਤਸ਼ਾਹ ?
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 19ਵਾਂ ਜੱਥਾ ਰਵਾਨਾ
7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਿਹਾ ਅੰਦੋਲਨ
ਪੂਰੀ ਤਿਆਰੀ ਨਾਲ ਰਵਾਨਾ ਹੋਏ ਕਿਸਾਨ
15 ਦਿਨਾਂ ਬਾਅਦ ਦਿੱਲੀ ਨੂੰ ਰਵਾਨਾ ਹੁੰਦਾ ਜੱਥਾ
'ਲੋਕਾਂ 'ਚ ਕੇਂਦਰ ਸਰਕਾਰ ਖਿਲਾਫ਼ ਵੱਧ ਰਿਹਾ ਗੁੱਸਾ'
'ਕੇਂਦਰ ਸਰਕਾਰ 'ਤੇ ਵਧਿਆ ਪਹਿਲਾਂ ਨਾਲੋਂ ਦਬਾਓ'
'ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਕੋਸ਼ਿਸ਼'
'ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਕੋਸ਼ਿਸ਼'
'ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਡਟੇ ਰਹਾਂਗੇ'
'2024 ਤੱਕ ਅੰਦੋਲਨ ਜਾਰੀ ਰੱਖਣ ਨੂੰ ਤਿਆਰ'
'ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਮੁੱਖ ਏਜੰਡਾ'
'8 ਜੁਲਾਈ ਨੂੰ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ'
'ਸਰਕਾਰ ਕਿਸਾਨਾਂ ਨਾਲ ਨਹੀਂ ਕਰਨਾ ਚਾਹੁੰਦੀ ਗੱਲਬਾਤ'
'ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਮੁੱਖ ਏਜੰਡਾ'
'8 ਜੁਲਾਈ ਨੂੰ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ'
'ਸਰਕਾਰ ਕਿਸਾਨਾਂ ਨਾਲ ਨਹੀਂ ਕਰਨਾ ਚਾਹੁੰਦੀ ਗੱਲਬਾਤ'
Tags :
Farmer Protestਹੋਰ ਵੇਖੋ