ਪੜਚੋਲ ਕਰੋ
ਮੁਹਾਲੀ 'ਚ ਪਹਿਲੀ ਵੈਕਸੀਨ ਲਵਾਉਣ ਵਾਲੇ ਦਾ ਕਿਵੇਂ ਰਿਹਾ Experience ?
ਦੇਸ਼ 'ਚ ਕੋਰੋਨਾ ਦੀ ਵੈਕਸੀਨ ਆ ਗਈ.ਕੋਰੋਨਾ ਖ਼ਿਲਾਫ਼ ਟੀਕਾਕਰਨ ਅਭਿਆਨ ਸ਼ੁਰੂ.ਦੇਸ਼ 'ਚ 3006 ਸੈਂਟਰਾਂ 'ਤੇ ਟੀਕਾਕਰਨ ਸ਼ੁਰੂ.ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਨਾਲ ਸ਼ੁਰੂਆਤ ਕੀਤੀ.ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ.CM ਕੈਪਟਨ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਤੋਂ ਕੀਤੀ ਸ਼ੁਰੂਆਤ.ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਹੀਂ ਹੋਈ - ਸੁਰਜੀਤ ਸਿੰਘ
ਹੋਰ ਵੇਖੋ






















