ਪੜਚੋਲ ਕਰੋ
Advertisement
1 ਮਿੰਟ ਵਿੱਚ 45 ਡੰਡ ਬੈਠਕਾ - ਵੇਖੋ ਬਟਾਲਾ ਦੇ ਗਭਰੂ ਦਾ ਜੋਰ
1 ਮਿੰਟ ਵਿੱਚ 45 ਡੰਡ ਬੈਠਕਾ - ਵੇਖੋ ਬਟਾਲਾ ਦੇ ਗਭਰੂ ਦਾ ਜੋਰ
ਕੁੰਵਰ ਅਮ੍ਰਿਤਬੀਰ ਸਿੰਘ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ਼ ਹੋਇਆ ਨਾਮ
ਬਿਨ੍ਹਾਂ ਕਿਸੇ ਜਿਮ ਟ੍ਰੇਨਿੰਗ ਤੋਂ ਮਾਰੀਆਂ ਮੱਲਾਂ
ਬਟਾਲਾ ਦੇ ਨੌਜਵਾਨ ਕੁੰਵਰ ਅਮ੍ਰਿਤਬੀਰ ਸਿੰਘ ਨੂੰ 1 ਮਿੰਟ ਵਿੱਚ 45 ਡੰਡ ਬੈਠਕਾ (ਤਾੜੀ ਵਜਾ ਕੇ) ਮਾਰਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਂ ਦਰਜ਼ ਕਰਵਾ ਲਿਆ |
ਇਸ ਹੋਣਹਾਰ ਨੌਜਵਾਨ ਨੇ ਬਿਨ੍ਹਾਂ ਕਿਸੇ ਜਿਮ ਵਿੱਚ ਟ੍ਰੇਨਿੰਗ ਲਏ ਆਪਣੇ ਆਪ ਮਿਹਨਤ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਅਮ੍ਰਿਤਬੀਰ ਦੀ ਇਸ ਉਪਲਬਧੀ 'ਤੇ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ |
ਚੰਡੀਗੜ੍ਹ
ਕੌਮੀ ਇਨਸਾਫ਼ ਮੋਰਚੇ ਦਾ ਚੰਡੀਗੜ੍ਹ 'ਚ ਪ੍ਰਦਰਸ਼ਨ, ਹੋਈ ਝੜਪ, ਕਈ ਜ਼ਖ਼ਮੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement