ਪੜਚੋਲ ਕਰੋ
Corona ਦੌਰਾਨ ਅੰਮ੍ਰਿਤਸਰ ਦੀ ਭੀੜ ਪੰਜਾਬ 'ਤੇ ਪੈ ਸਕਦੀ ਹੈ ਭਾਰੀ
ਪੰਜਾਬ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਬੀਤੇ 24 ਘੰਟਿਆਂ ਦੌਰਾਨ 3,470 ਤੋਂ ਵੱਧ ਕੇਸ, 52 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਰ, ਫਿਰ ਵੀ ਪੰਜਾਬ ਦੇ ਲੋਕ ਕੋਰੋਨਾ ਨੂੰ ਲੈਕੇ ਗੰਭੀਰ ਨਜ਼ਰ ਨਹੀਂ ਆ ਰਹੇ ਹਨ। ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਭਾਰੀ ਭੀੜ ਲੱਗੀ ਨਜ਼ਰ ਆਈ ਤੇ ਲੌਕ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸਟਿੰਗ ਦੇ ਘੁੰਮਦੇ ਨਜ਼ਰ ਆਏ।
ਹੋਰ ਵੇਖੋ






















