ਪੜਚੋਲ ਕਰੋ
ਯੋਗੇਂਦਰ ਯਾਦਵ ਤੋਂ ਜਾਣੋ, ਕਰਨਾਲ 'ਚ ਡਟੇ ਕਿਸਾਨਾਂ ਦੀਆਂ ਕੀ ਨੇ ਮੰਗਾਂ ?
ਕਰਨਾਲ 'ਚ ਸਕੱਤਰੇਤ ਸਾਹਮਣੇ ਕਿਸਾਨ ਡਟੇ ਹੋਏ
ਸਕੱਤਰੇਤ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਬਲ ਤੈਨਾਤ
SDM ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਕਿਸਾਨ
SDM ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਕਿਸਾਨ
ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਐਲਾਨ
28 ਅਗਸਤ ਨੂੰ ਕਰਨਾਲ 'ਚ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ
SDM ਦੀ ਇੱਕ ਵਿਵਾਦਤ ਵੀਡੀਓ ਹੋਈ ਸੀ ਵਾਇਰਲ
ਹੋਰ ਵੇਖੋ






















