ਪੜਚੋਲ ਕਰੋ
Advertisement
FCI ਦੇ ਨਵੇਂ ਫੈਸਲੇ ਖਿਲਾਫ਼ ਕੇਂਦਰ ਖਿਲਾਫ਼ ਨਿੱਤਰੇ ਆੜਤੀਏ
FCI ਦੇ ਨਵੇਂ ਫੈਸਲਿਆਂ ਦੇ ਖਿਲਾਫ਼ ਨਿੱਤਰੇ ਆੜਤੀਏ
ਅੰਮ੍ਰਿਤਸਰ ਤੋਂ ਗਗਨਦੀਪ ਸ਼ਰਮਾ ਦੀ ਰਿਪੋਰਟ
'FCI ਦੇ ਨਵੇਂ ਹੁਕਮ ਆੜਤੀਆਂ ਨੂੰ ਸਵਿਕਾਰ ਨਹੀਂ'
'ਫਸਲ ਦੀ ਪੂਰੀ ਦੇਖਭਾਲ ਆੜਤੀਏ ਕਰਦੇ'
'ਅਸੀਂ ਆਪਣੀ ਜ਼ਿੰਮੇਵਾਰੀ 'ਤੇ ਫਸਲ ਖਰੀਦ ਕਰਦੇ'
'ਆਪਣੀਆਂ ਗੱਡੀਆਂ 'ਤੇ ਫਸਲ FCI ਸਟੋਰਾਂ ਤੱਕ ਪਹੁੰਚਾਉਂਦੇ'
'ਬਾਰਦਾਨਾ ਵੀ ਸਰਕਾਰ ਪੂਰਾ ਨਹੀਂ ਮੁਹੱਈਆਂ ਕਰਵਾਉਂਦੀ'
ਕੋਈ ਵੀ ਮੰਤਰੀ ਖੇਤੀਬਾੜੀ ਨਹੀਂ ਕਰਦਾ : ਆੜਤੀਏ
ਕਿਸੇ ਮੰਤਰੀ ਨੂੰ ਕਿਸਾਨਾਂ ਦਾ ਦਰਦ ਨਹੀਂ ਪਤਾ : ਆੜਤੀਏ
ਕੇਂਦਰ ਸਰਕਾਰ ਵੱਡੇ ਕਾਰਪੋਰੇਟ ਨੂੰ ਖੁਸ਼ ਕਰ ਰਹੀ
ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਕੇਂਦਰ
ਫਸਲ ਨੂੰ ਤਬਾਹ ਕਰਨ 'ਤੇ ਉੱਤਰੀ ਕੇਂਦਰ ਸਰਕਾਰ
ਕੇਂਦਰ ਸਰਕਾਰ FCI ਨੂੰ ਵੀ ਤੋੜਨ ਦੀ ਕੋਸ਼ਿਸ਼ 'ਚ
FCI ਵਰਗਾ ਮੰਡੀਕਰਨ ਢਾਂਚਾ ਪੂਰੇ ਏਸ਼ੀਆ 'ਚ ਨਹੀਂ
ਪੰਜਾਬ
ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ
Advertisement