Farmer Protest| 'ਕਿਸਾਨ ਆਪਣੀ ਟਾਈਮਿੰਗ 'ਤੇ ਵਿਚਾਰ ਕਰਨ,ਭਾਈਚਾਰੇ ਦਾ ਨੁਕਸਾਨ ਹੋ ਰਿਹਾ'
Farmer Protest| 'ਕਿਸਾਨ ਆਪਣੀ ਟਾਈਮਿੰਗ 'ਤੇ ਵਿਚਾਰ ਕਰਨ,ਭਾਈਚਾਰੇ ਦਾ ਨੁਕਸਾਨ ਹੋ ਰਿਹਾ'
#Manjindersirsa #FarmerProtest #FarmerProtest2024 #Haryana #Delhi #Police #Punjab #KisanAndolan2024 #RailwayTrack #Jagjeetsinghdalewal #HaryanaCM
#Delhichalo #shambhuborder #Farmers #Protest #sarwansinghpandher #piyushgoyal #arjunmunda #cmmann #bjp #pmmodi #farmersprotest2024 #delhiFarmersprotest #haryanapoliceupdate #abpsanjha
ਪੰਜਾਬ ਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰੱਹਦਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਸਮੇਂ ਨੂੰ ਲੈ ਕੇ ਸਵਾਲ ਚੁੱਕੇ ਹਨ।ਉਨ੍ਹਾਂ ਆਖਿਆ ਕਿ ਕੁਝ ਦਿਨਾਂ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਣ ਵਾਲਾ ਹੈ। ਇਸ ਸਮੇਂ ਅੰਦੋਲਨ ਸ਼ੁਰੂ ਕਰਨਾ ਸੋਚਣ ਨੂੰ ਮਜਬੂਰ ਕਰਦਾ ਹੈ। ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ।ਉਨ੍ਹਾਂ ਆਖਿਆ ਕਿ ਕਾਂਗਰਸ ਸਿਆਸਤ ਕਰ ਰਹੀ ਹੈ। ਸਿਆਸੀ ਲੋਕ ਇਸ ਦਾ ਲਾਹਾ ਲੈਣ ਦੀ ਤਾਕ ਵਿਚ ਹਨ।