ਪੜਚੋਲ ਕਰੋ
ਮੰਗਣ ਨਾਲੋਂ ਮਿਹਨਤ 'ਚ ਮਨਪ੍ਰੀਤ ਦੇ ਵਿਸ਼ਵਾਸ ਨੇ ਕੈਪਟਨ ਦਾ ਜਿੱਤਿਆ ਦਿਲ
ਅੰਮ੍ਰਿਤਸਰ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਅੱਜ ਕੱਲ੍ਹ ਮਨਪ੍ਰੀਤ ਸਿੰਘ ਦੀ ਮਿਹਨਤ ਬਣੀ ਚਰਚਾ ਦਾ ਵਿਸ਼ਾ ਪਿਤਾ ਦੀ ਨੌਕਰੀ ਜਾਣ ਮਗਰੋਂ ਪਾਪੜ ਵੇਚਣ ਲੱਗਾ ਮਨਪ੍ਰੀਤ ਪਾਪੜ-ਵੜੀਆਂ ਵੇਚ ਪਰਿਵਾਰ ਦੀ ਮਦਦ ਕਰਦਾ ਸੋਸ਼ਲ ਮੀਡੀਆ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਦੇਖੀ ਵੀਡਿਓ ਕਿਹਾ ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮਨਪ੍ਰੀਤ ਸਿੰਘ ਨੇ ਕਿਹਾ ਨਾਲੋਂ ਮਿਹਨਤ 'ਚ ਰੱਖਦਾਂ ਵਿਸ਼ਵਾਸ਼ ,ਲੌਕਡਾਊਨ ਕਾਰਨ ਪਿਤਾ ਦਾ ਖੁੱਸਿਆ ਰੁਜ਼ਗਾਰ ਮਨਪ੍ਰੀਤ ਗਲੀ-ਗਲੀ ਜਾ ਕੇ ਸਾਈਕਲ 'ਤੇ ਪਾਪੜ-ਵੜੀਆਂ ਵੇਚਦਾ ਹੈ।
ਹੋਰ ਵੇਖੋ






















