ਪੜਚੋਲ ਕਰੋ
ਢੋਲ ਦੇ ਡਗੇ 'ਤੇ ਕਿਸਾਨਾਂ ਵੱਲੋ ਆਮ ਲੋਕਾਂ ਨੂੰ ਦਿੱਲੀ ਜਾਣ ਦਾ ਸੁਨੇਹਾ
ਢੋਲ ਦੀ ਇਹ ਧਮਕ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰ ਰਹੀ ਐ, ਤਸਵੀਰਾਂ ਪਟਿਆਲਾ ਜ਼ਿਲ੍ਹੇ ਦੀਆਂ ਨੇ, ਏਥੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਦਿੱਲੀ ਵੱਲ ਕੂਚ ਕਰਨ ਲਈ ਸੱਦਾ ਦੇ ਰਹੀਆਂ ਨੇ, ਦਿੱਲੀ ਲਈ ਤਿਆਰੀਆਂ ਵਜੋਂ ਕਿਸਾਨ ਜਥੇਬੰਦੀਆਂ ਰਾਸ਼ਣ ਇਕੱਠਾ ਕਰ ਰਹੀਆਂ ਨੇ, ਹਰ ਪਰਿਵਾਰ ਆਪਣੀ ਸ਼ਰਧਾ ਮੁਤਾਬਕ ਇਨ੍ਹਾਂ ਸੰਘਰਸ਼ਮਈ ਜਥੇਬੰਦੀਆਂ ਨੂੰ ਰਾਸ਼ਨ ਤੋਂ ਲੈ ਕੇ ਪੈਸੇ ਨਾਲ ਮਦਦ ਕਰ ਰਿਹੈ,
ਹੋਰ ਵੇਖੋ






















