ਪੜਚੋਲ ਕਰੋ
Punjab-Haryana High Court 'ਚ ਮੂਸੇਵਾਲਾ ਦੇ ਮੈਨੇਜਰ Shagunpreet ਦੀ ਅਰਜ਼ੀ 'ਤੇ ਸੁਣਵਾਈ ਅੱਜ
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (Singer Sidhu Moosewala) ਦੇ ਮੈਨੇਜਰ ਸ਼ਗੁਨਪ੍ਰੀਤ (Manager Shagunpreet) ਦੀ ਅਰਜ਼ੀ 'ਤੇ ਸੁਣਵਾਈ ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) 'ਚ ਹੋਣੀ ਹੈ। ਦੱਸ ਦਈਏ ਕਿ ਸ਼ਗੁਨਪ੍ਰੀਤ ਨੇ ਮਿੱਡੂਖੇੜਾ ਕਤਲ ਕੇਸ ਵਿੱਚ ਸ਼ਗਨਪ੍ਰੀਤ ਨੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਵਿੱਕੀ ਮਿੱਢੂਖੇੜਾ ਕਤਲ 'ਚ ਸ਼ਗੁਨਪ੍ਰੀਤ ਨਾਮਜ਼ਦ ਹੈ ਅਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ।
ਹੋਰ ਵੇਖੋ






















