Channi on Amritpal | ਸੰਸਦ ਅੰਮ੍ਰਿਤਪਾਲ ਦੀ ਵਕਾਲਤ ਕਰਦੇ ਨਜ਼ਰ ਆਏ MP ਚੰਨੀ, ਭੜਕੇ ਭਾਜਪਾਈ
Channi on Amritpal | ਸੰਸਦ ਅੰਮ੍ਰਿਤਪਾਲ ਦੀ ਵਕਾਲਤ ਕਰਦੇ ਨਜ਼ਰ ਆਏ MP ਚੰਨੀ, ਭੜਕੇ ਭਾਜਪਾਈ
ਅੰਮ੍ਰਿਤਪਾਲ ਦੀ ਵਕਾਲਤ ਕਰਦੇ ਨਜ਼ਰ ਆਏ MP ਚੰਨੀ
ਅੰਮ੍ਰਿਤਪਾਲ ਦੀ ਗੱਲ ਤੋਂ ਭਾਜਪਾਈਆਂ ਦਾ ਚੜ੍ਹਿਆ ਪਾਰਾ
ਕੀ ਖਾਲਿਸਤਾਨੀ ਅੰਮ੍ਰਿਤਪਾਲ ਕਿਸਾਨ ਹੈ? - ਬਿੱਟੂ
ਉਹ MP ਨਹੀਂ, ਦੇਸ਼ ਦਾ ਦੁਸ਼ਮਣ ਹੈ : ਰਵਨੀਤ ਬਿੱਟੂ
ਖਾਲਿਸਤਾਨ ਨੂੰ ਕਾਂਗਰਸ ਦਾ ਸਮਰਥਨ - ਗਿਰੀਰਾਜ ਸਿੰਘ
ਕਾਂਗਰਸ ਨੂੰ ਦੇਸ਼ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ - ਚਿਰਾਗ ਪਾਸਵਾਨ
ਸਾਂਸਦ ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਦੀ ਵਕਾਲਤ ਕਰਦੇ ਨਜ਼ਰ ਆਏ ਸਨ।
ਬਜਟ ‘ਤੇ ਬੋਲਦਿਆਂ ਚੰਨੀ ਨੇ ਕੁਹਾ ਕਿ ਭਾਜਪਾ ਐਮਰਜੈਂਸੀ ਦੀ ਗੱਲ ਕਰਦੀ ਹੈ।
20 ਲੱਖ ਲੋਕਾਂ ਨੇ ਅੰਮ੍ਰਿਤਪਾਲ ਨੂੰ ਸੰਸਦ ਮੈਂਬਰ ਚੁਣਿਆ, ਜਿਸ ਨੂੰ NSA ਤਹਿਤ ਜੇਲ ‘ਚ ਡੱਕ ਦਿੱਤਾ।
ਉਹ ਸੰਸਦ ਵਿੱਚ ਬੋਲ ਨਹੀਂ ਸਕਦਾ। ਇਹ ਐਮਰਜੈਂਸੀ ਵਰਗੀ ਸਥਿਤੀ ਹੈ। ਚੰਨੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਵੀ ਕੀਤੀ। ਇਹ ਸਭ ਸੁਣ ਕੇ ਭਾਜਪਾ ਦੇ ਸੰਸਦ ਮੈਂਬਰ ਗੁੱਸੇ ‘ਚ ਆ ਗਏ। ਅਤੇ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ।ਇਸ ਮੁੱਦੇ 'ਤੇ ਬਿੱਟੂ ਸਮੇਤ ਭਾਜਪਾਈ ਨੇਤਾਵਾਂ ਨੇ ਚੰਨੀ 'ਤੇ ਨਿਸ਼ਾਨਾ ਕੱਸਿਆ ਤੇ ਕਿਹਾ ਕਿ ਚੰਨੀ ਖ਼ਾਲਿਸਤਾਨ ਸਮਰਥਕ ਦਾ ਸਰੇਆਮ ਸਾਥ ਦੇ ਰਹੇ ਹਨ | ਜੋ ਕਿ ਦੇਸ਼ਧ੍ਰੋਹੀ ਕਦਮ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।