ਪੜਚੋਲ ਕਰੋ
Advertisement
ਕਿਸਾਨਾਂ ਦੇ ਹੱਕ ‘ਚ ਸੜਕਾਂ ‘ਤੇ ਨਿਤਰੇ ਨਵਜੋਤ ਸਿੰਘ ਸਿੱਧੂ
ਲੰਮੇ ਸਮੇਂ ਤੋਂ ਮੀਡੀਆ ਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੱਧੂ ਅੱਜ ਕਿਸਾਨਾਂ ਲਈ ਮੈਦਾਨ 'ਚ ਉੱਤਰ ਰਹੇ ਹਨ। ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨ ਦਰਮਿਆਨ ਹੁਣ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ 'ਚ ਧਰਨਾ ਦੇਣ ਦੀ ਤਿਆਰੀ ਕੱਸ ਲਈ ਹੈ।ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ ਗਿਆਰਾਂ ਵਜੇ ਧਰਨਾ ਦੇਣਗੇ। ਇਹ ਜਾਣਕਾਰੀ ਨਵਜੋਤ ਸਿੱਧੂ ਦੇ ਨਾਲ ਮੀਟਿੰਗ ਕਰਕੇ ਬਾਹਰ ਨਿਕਲੇ ਅਜੀਤ ਸਿੰਘ ਭਾਟੀਆ, ਹਰਪਾਲ ਸਿੰਘ ਵੇਰਕਾ ਤੇ ਸ਼ਿਵਾਨੀ ਕੌਂਸਲਰ ਨੇ ਦਿੱਤੀ ਹੈ।
Tags :
Navjot Sidhu Tweeter Sidhu Ordinance Protest 2020 Sidhu Farmer Protest Amritsar Sidhu Protest Navjot Sidhu Protest Today Navjot Sidhu Support Ordinance Navjot Sidhu Andolan Sidhu Haal Gate Andolan Sidhu Tractor Andolan.kheti Bill Navjot Sidhu Ordinance Protest Ordinance Bill 2020 Kheti Ordinance Bill Protest Against BJP Amritsar Hall Gate Protest Farmer Protestਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
ਟ੍ਰੈਂਡਿੰਗ ਟੌਪਿਕ
Advertisement